← ਪਿਛੇ ਪਰਤੋ
ਬੇਅਦਬੀ ਕੇਸ ਦਾ ਮੁੱਖ ਮੁਲਜ਼ਮ ਬਣੇਗਾ ਸਰਕਾਰੀ ਗਵਾਹ
ਚੰਡੀਗੜ੍ਹ, 19 ਦਸੰਬਰ 2024 - ਬੇਅਦਬੀ ਕੇਸ ਦਾ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਸਰਕਾਰੀ ਗਵਾਹ ਬਣੇਗਾ। ਜਾਣਕਾਰੀ ਅਨੁਸਾਰ, SIT ਨੇ ਚੰਡੀਗੜ੍ਹ ਕੋਰਟ ਵਿੱਚ ਅਪੀਲ ਕੀਤੀ ਹੈ ਕਿ, ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾਇਆ ਜਾਵੇ।
Total Responses : 454