2 ਦਸੰਬਰ ਤੋਂ ਬਾਅਦ ਹੀ ਮੇਰੀ ਕਿਰਦਾਰ ਕੂਸ਼ੀ ਕਰਨੀ ਸੁਰੂ ਹੋਈ :~ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
- 18 ਸਾਲ ਪਹਿਲਾਂ ਦੇ ਮਾਮਲੇ ਤੇ ਮੈਨੂੰ ਟਰੋਲ ਕੀਤਾ ਜਾ ਰਿਹਾ
ਚੰਡੀਗੜ੍ਹ, 19 ਦਸੰਬਰ 2024 - ਦੋ ਦਸੰਬਰ ਤੋਂ ਬਾਅਦ ਲਗਾਤਾਰ ਅੱਜ ਤੱਕ 15 ਦਿਨ ਹੋ ਗਏ ਕੁਝ ਨਕਲੀ ਪੇਜਾਂ ਤੋਂ ਮੈਨੂੰ ਟਰੋਲ ਕੀਤਾ ਜਾ ਰਿਹਾ ਬਹੁਤ ਬੋਰੀ ਤਰਾਂ ਮੇਰੇ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਔਰ ਮੁਕਤਸਰ ਸਾਹਿਬ ਤੋਂ ਇੱਕ ਕੋਈ 18 ਸਾਲ ਪੁਰਾਣਾ ਸਾਡਾ ਕੋਈ ਪਰਿਵਾਰਕ ਝਗੜਾ ਸੀ ਉਸ ਪਰਿਵਾਰਕ ਝਗੜੇ ਦੇ ਵਿੱਚ ਗੁਰਪ੍ਰੀਤ ਸਿੰਘ ਨ** ਦਾ ਨਾਮ ਦਾ ਇੱਕ ਸ਼ਖਸ ਜਿਸ ਨੂੰ ਕੁਝ ਲੋਕ ਵੱਖ ਵਖ ਮੀਡੀਆ ਚੈਨਲਾਂ ਦੇ ਉੱਤੇ ਲੈ ਕੇ ਆਏ ਉਹਨਾਂ ਦੀਆਂ ਇੰਟਰਵਿਊਜ ਕਰਾਈਆਂ ਤੇ ਮੇਰੇ ਦੇ ਉੱਤੇ ਬਹੁਤ ਪੱਤੇ ਦੋਸ਼ ਲਾਏ ਜਿਨਾਂ ਦਾ ਜਵਾਬ ਮੈਂ ਅੱਜ ਤਖਤ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਪੰਜ ਪਿਆਰੇ ਸਾਹਿਬਾਨ ਦੀ ਹਾਜਰੀ ਚ ਔਰ ਸੰਗਤ ਦੀ ਹਾਜ਼ਰੀ ਚ ਦੇ ਗਿਆ ਦੇ ਚੁੱਕੇ ਜਿਹੜੇ ਮੇਰੇ ਤੇ ਉਸ ਵਿਅਕਤੀ ਵੱਲੋਂ ਐਲੀਗੇਸ਼ਨ ਲਗਾਏ ਗਏ ਸੀ ਕਿਡੀ ਹੈਰਾਨੀਆ ਵਾਲੀ ਗੱਲ ਹੈ ਨਾ ਕਿ 18 ਸਾਲ ਪੁਰਾਣਾ ਮਾਮਲਾ ਤੇ ਦੋ ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਮੇਰੀ ਸਪੈਸ਼ਲੀ ਕਿਰਦਾਰ ਕੁਸ਼ੀ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਲਵਾਂ ਕਰਾਉਣ ਦੇ ਲਈ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕ ਹ ਲੇਕਿਨ ਤਾਲਮੇਲ ਚ ਪੂਰਾ ਉਹਦੇ ਵੱਲੋਂ ਤੇ ਮੁਕਤਸਰ ਸਾਹਿਬ ਦੇ ਕੁਛ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ।
ਮੇਰੇ ਤੇ ਦੋਸ਼ ਲੱਗੇ ਕਿ ਮੈਂ ਹਿੰਦੂਆਂ ਜਿਹੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ ਮੇਰੇ ਵਕੀਲ ਬਠਿੰਡੇ ਤੋਂ ਉਹਨੇ ਖਾਰਾ ਜੀ ਉਹਨਾਂ ਨੇ ਚੈਨਲਾਂ ਨੂੰ ਨੋਟਸ ਕੱਢਿਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਏ ਗਏ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ ਦੂਸਰਾ ਮੈਂ ਜਿਹੜਾ ਅੱਜ ਤਖਤ ਸਾਹਿਬ ਦੀ ਫਸੀਲ ਤੇ ਪੰਜ ਪਿਆਰੇ ਸਾਹਿਬਾਨ ਤੇ ਸੰਗਤ ਦੀ ਹਾਜਰੀ ਚ ਜੋ ਆਪਣੀ ਗੱਲ ਰੱਖੀ ਹੈ ਉਹ ਜਿਹੜਾ ਟਰੋਲ ਟੋਲਾ ਉਹ ਇਹ ਨਾ ਸਮਝ ਲਈ ਕਿ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜੀ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਾ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸੱਚਾਈ ਦੱਸਣ ਵਾਸਤੇ ਪੰਜ ਪਿਆਰੇ ਸਾਹਿਬਾਨ ਤੇ ਗੁਰੂ ਦੀ ਹਜੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜਰੂਰ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹ ਆਪਣੇ ਗੁਨਾਹਾਂ ਦਾ ਜ਼ਿਕਰ ਕਰਦੇ ਮੇਰਾ ਗੁਨਾਹ ਹੈ ਮੈਂ ਦੋ ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਿਲ ਹੋਇਆ ਪੰਜ ਸਿੰਘ ਸਾਹਿਬਾਨ ਦਾ ਫੈਸਲਾ ਸੀ ਪੰਜੇ ਸਿੰਘ ਸਾਹਿਬਾਨ ਦੇ ਸਹਿਨ ਹੋਏ ਮੇਰਾ ਇਕੱਲੇ ਦਾ ਨਹੀਂ ਸੀ ਤੇ ਕੰਟਰੋਲ ਮੈਨੂੰ ਕੀਤਾ ਗਿਆ ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕਿਆ ਔਰ ਮੀਡੀਆ ਦੇ ਰਾਹੀ ਵੀ ਕਹਿਣਾ ਚਾਹੁੰਦਾ ਜਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਚ ਸ਼ਾਮਿਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂ ਮੈਨੂੰ ਕੱਢਣਾ ਕੱਢ ਦਿਓ ਮੈਨੂੰ ਰੱਖਣਾ ਰੱਖ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਨਕਲੀ ਪੇਜ ਬਣਾ ਕੇ ਉਹਨਾਂ ਨਕਲੀ ਭੇਸਾਂ ਤੋਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ।
ਪਹਿਲਾਂ ਮੇਰੇ ਤੇ ਬੀਜੇਪੀ ਆਰਐਸਐਸ ਹੁੰਦਾ ਦੋਸ਼ ਲਾਇਆ ਗਿਆ ਦੁੱਧ ਦਸੰਬਰ ਦੇ ਫੈਸਲੇ ਤੋਂ ਬਾਅਦ ਮੁਕਤਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ ਵੱਖਰੀਆਂ ਵੱਖਰੀਆਂ ਇੰਟਰਵਿਊਆਂ ਉਹਦੇ ਤੋਂ ਕਰਵਾਈਆਂ ਗਈਆਂ ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹ ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ ਬਹਰੀਨ ਦੇ ਵਿੱਚ ਫਲਾਈਟਕੋਸੀ ਲੇਕਿਨ ਮੈਂ ਬਿਜਨਸ ਸੀ ਉਹ ਇਕੋਨ ਵਿੱਚ ਸੀ ਸੰਗਤ ਨੂੰ ਕਹਾਂਗਾ ਕਿ ਉਹ ਸਾਰਾ ਸਪਸ਼ਟ ਕਰ ਅਸੀਂ ਇਕੱਠੇ ਰਹੇ ਸੀ ਤੇ ਬਹਿਰੀਨ ਦੀ ਸੰਗਤ ਅਲੀ ਪਾਤਸ਼ਾਹ ਜਾਣਦੀ ਹ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਲੀ ਪੇਜ ਬਣਾਇਆ ਗਿਆ ਮੇਰੇ ਨਾਮ ਦਾ ਜਾਲੀ ਪੇਜ ਬਣਾ ਕੇ ਉਹਦੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ ਉਹ ਪੇਜ ਮੈਂ ਜਰੂਰ ਆਪ ਡਲੀਟ ਕਰਵਾਇਆ ਸਰਕਾਰ ਨੂੰ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਸ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੁੱਧ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੇ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਰੀਟ ਕਰਵਾਇਆ।
ਇੰਨੇ ਦਿਨਾਂ ਤੋਂ ਜਿਹੜਾ ਮੈਂ ਗੁਰੂ ਪੰਥ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਮੈਨੂੰ ਪਰੇਸ਼ਾਨ ਕੀਤਾ ਗਿਆ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੋ ਨਹੀਂ ਸਕਿਆ ਜਿਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰੋ ਮੈਂ ਕਿਹੜਾ ਤੁਸੀਂ ਮੈਨੂੰ ਕੱਢ ਦਿਓ ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ ਘਟੀਆ ਦੋਸ਼ ਲਾਉਣੇ ਘਟੀਆ ਟਰੋਲਿੰਗ ਕਰਨੀ ਇਹ ਬਹੁਤ ਮੰਦਭਾਗਾ ਅਕਾਲੀ ਹੁੰਦੇ ਸੀ ਕਿਸੇ ਸਮੇਂ ਦੁਸ਼ਮਣ ਦੀਆਂ ਧੀਆਂ ਭੈਣਾਂ ਦੀਆਂ ਵੀ ਇੱਜਤਾਂ ਦੇ ਰਾਖੇ ਹੁੰਦੇ ਸੀ ਅੱਜ ਵੀ ਅਕਾਲੀ ਦੁਸ਼ਮਣ ਦੀਆਂ ਧੀਆਂ ਭੈਣਾਂ ਦੇ ਰਾਖੇ ਨੇ ਜਿਹੜੇ ਅਕਾਲੀ ਨੇ ਜਿਹੜੇ ਇੱਕ ਟੋਲੇ ਨਾਲ ਸਬੰਧ ਰੱਖਦੇ ਆ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਤੇ ਅਕਾਲੀ ਦਲ ਦਾ ਵਿਰਾਸਤ ਕੀ ਹ ਅਕਾਲੀ ਦਲ ਦਾ ਇਤਿਹਾਸ ਕੀ ਹ ਅਕਾਲੀ ਦਲ ਦੀ ਸੋਚ ਕੀ ਹ ਕਦੇ ਪੜ ਕੇ ਦੇਖਣਾ ਅਕਾਲੀ ਦਲ ਦਾ ਇਤਿਹਾਸ ਕਦੇ ਪੜ ਕੇ ਦੇਖਣਾ ਅਕਾਲੀ ਦਲ ਦੀ ਵਿਰਾਸਤ ਪੜ੍ਹ ਕੇ ਦੇਖਣ ਕਦੇ ਅਕਾਲੀ ਦਲ ਦੀਆਂ ਪਰੰਪਰਾਵਾਂ ਜਿਹੜਾ ਪੰਥ ਲਈ ਜੂਝਦਾ ਸੀ ਪੰਥ ਲਈ ਮਰਦਾ ਸੀ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਵਿਅਕਤੀ ਵਿਸ਼ੇਸ਼ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਤ ਸਾਹਿਬਸ ਅਕਾਲੀ ਦਲ ਬਣਾ ਸਕਦਾ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੀ ਅੱਜ ਵੀ ਕਹਿਨਾ ਮੈਂ ਕੋਈ ਰਿਜ਼ਾਇਨ ਨਹੀਂ ਕਰਨਾ ਕੋਈ ਇਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਆ ਮੇਰੇ ਤੇ ਲਾ ਸਕਦੇ ਇਥੋਂ ਤੱਕ ਕਿ ਇੱਕ ਸਾਬਕਾ ਅਕਾਲੀ ਆਗੂ ਉਹੀ ਅਕਾਲੀ ਆਗੂ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆਂ ਨਾਲ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਨਾ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਪੱਤਰ ਦਿਓ ਕਿ ਬੜੇ ਗੰਭੀਰ ਦੋਸ਼ ਲੱਗੇ ਨੇ ਇਹਨਾਂ ਨੂੰ ਜਥੇਦਾਰ ਤੋਂ ਫਾਰਿ ਕੀਤਾ ਜਾਏ ਉਹ ਮੇਰਾ ਭਰਾ ਸੀ ਮੇਰੇ ਤੱਕ ਗੱਲ ਪਹੁੰਚੀ ਉਹ ਟਲ ਗਿਆ ਇਸ ਤਰਾਂ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਹ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਿਰਦਾਰ ਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋੜਾ ਬਣ ਬਹੁਤ ਮੰਦਭਾਗਾ ਅਕਾਲੀ ਪਾਰਟੀ ਉਹ ਪਾਰਟੀ ਹੈ ਜਿਹੜੇ ਭਾਰਤ ਦੇ ਵਿੱਚ ਸਿਆਸਤ ਦੇ ਅੰਦਰ ਉਹ ਚ ਮਿਆਰ ਸਥਾਪਿਤ ਕੀਤੇ ਅੱਜ ਅਸੀਂ ਕਿੱਥੇ ਖੜ ਗਏ ਬਹੁਤ ਮੇਰੇ ਵਾਸਤੇ ਦੁੱਖਦਾ ਤੁਸੀਂ ਅੱਜ ਜੋ ਪੁੱਛਣਾ ਮੈਨੂੰ ਬੇਝਿਜਕ ਹੋ ਕੇ ਬੇਸੰਗ ਹੋ ਕੇ ਖੁੱਲੇ ਹੋ ਕੇ ਪੁੱਛ ਲਓ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ
ਮੈਂ ਕਹਿਨਾ ਕਿ ਡੇਢ ਘੰਟੇ ਦੀ ਵੀਡੀਓ ਹੈ ਜਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ ਡੇਢ ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਿਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛਤਰ ਕਿਉਂ ਨਾ ਮਾਰੇ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸੈਕਿੰਡ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹੋ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕਿਵੇਂ ਦਿੱਤਾ ਇਥੇ ਯੂਥ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਦਤਮੀਜ਼ੀ ਜਿਹੜੀ ਉਥੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਕੀਤੀ ਗਈ ਸਾਰੀ ਪ੍ਰਸਾਰਿਤ ਕਰੋ ਪਹਿਲਾਂ ਉਹ ਮੰਗ ਕਰਦਾ ਮੈਂ ਮੰਗ ਕਰਦਾ ਸਾਰੀ ਪ੍ਰਸਾਰਿਤ ਕਰੋ ਚਲਾਓ
ਮੈਂ ਹੈਰਾਨ ਹ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹ ਮੈਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਤੇ ਸਿਕਟੇਟ ਦੇ ਵਿੱਚੋਂ ਟਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿਨਾਂ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪੁਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਕੋਲ ਸੀ।