← ਪਿਛੇ ਪਰਤੋ
ਹਰਿਆਣਾ ਨੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਦਾ ਨਾਂ ਬਦਲਿਆ ਚੰਡੀਗੜ੍ਹ, 15 ਜਨਵਰੀ, 2025: ਹਰਿਆਣਾ ਸਰਕਾਰ ਨੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦਾ ਨਾਂ ਬਦਲ ਕੇ ’ਵਿਆਸਪੁਰ’ ਰੱਖ ਦਿੱਤਾ ਹੈ।
Total Responses : 876