← ਪਿਛੇ ਪਰਤੋ
ਸੜਕ ਹਾਦਸੇ ’ਚ ਐਸ ਐਚ ਓ ਦੀ ਮੌਤ ਅਮਲੋਹ, 7 ਦਸੰਬਰ, 2024: ਅਮਲੋਹ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਐਸ ਐਚ ਓ ਦੀ ਮੌਤ ਹੋ ਗਈ। ਐਸ ਐਚ ਓ ਦੀ ਪਛਾਣ ਦਵਿੰਦਰਪਾਲ ਵਜੋਂ ਹੋਈ ਹੈ ਜੋ ਸਮਰਾਲਾ ਵਿਚ ਤਾਇਨਾਤ ਸੀ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹਨਾਂ ਦੀ ਇਨੋਵਾ ਗੱਡੀ ਟਰੱਕ ਵਿਚ ਜਾ ਵੱਜੀ।
Total Responses : 464