Punjabi News Bulletin: ਪੜ੍ਹੋ ਅੱਜ 25 ਦਸੰਬਰ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 25 ਦਸੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- 'ਆਪ' ਮੰਤਰੀਆਂ ਅਤੇ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਉਨ੍ਹਾਂ ਦੀ ਵਿਗੜਦੀ ਸਿਹਤ 'ਤੇ ਜਤਾਈ ਚਿੰਤਾ (ਵੀਡੀਓ ਵੀ ਦੇਖੋ)
- ਵੀਡੀਓ: ਅਮਨ ਅਰੋੜਾ ਸਮੇਤ ਕੈਬਨਿਟ ਮੰਤਰੀਆਂ ਦੀ ਡੱਲੇਵਾਲ ਨਾਲ ਮਿਲਣੀ ਦਾ ਕੀ ਨਿਕਲਿਆ ਨਤੀਜਾ ? ਧਾਮੀ ਨੂੰ ਲੱਗੀ ਧਾਰਮਿਕ ਸਜ਼ਾ- ਕੀ ਮਸਲਾ ਨਿੱਬੜ ਗਿਆ ? ਬਲਜੀਤ ਬੱਲੀ ਦੀ ਤਿਰਛੀ ਨਜ਼ਰ
1. ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024: ਮੁੱਖ ਮੰਤਰੀ ਦੀ ਅਗਵਾਈ 'ਚ ਪੰਜਾਬ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ
2. ਪੰਜਾਬ ਸਰਕਾਰ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ
3. ਪੇਂਡੂ ਵਸੋਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਦੇਣ ਵਿੱਚ ਅੱਗੇ ਰਿਹਾ ਪੰਜਾਬ: ਮੁੰਡੀਆਂ
4. Babushahi Special- ਬਠਿੰਡਾ: ਸੱਤਾ ਦੀਆਂ ਰਿਉੜੀਆਂ ਲਈ ਝਾੜੂ ਚੁੱਕਣ ਲੱਗੀ ਆਮ ਆਦਮੀ ਪਾਰਟੀ
5. ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਕੀਤੀ ਪੂਰੀ (ਵੀਡੀਓ ਵੀ ਦੇਖੋ)
- ਵੱਡੀ ਖ਼ਬਰ: SGPC ਪ੍ਰਧਾਨ ਧਾਮੀ ਨੂੰ ਪੰਜ ਪਿਆਰਿਆਂ ਨੇ ਸੁਣਾਈ ਧਾਰਮਿਕ ਸਜ਼ਾ
6. ਯੂਪੀ ਪੁਲਿਸ ਨਾਲ ਮੁਠਭੇੜ ਵਿੱਚ ਮਾਰੇ ਗਏ ਜਸ਼ਨਪ੍ਰੀਤ ਦੇ ਸ਼ਰੀਰ ਤੇ ਨਹੀਂ ਮਿਲਿਆ ਗੋਲੀ ਦਾ ਨਿਸ਼ਾਨ ਤਾਂ ਪਰਿਵਾਰ ਨੇ ਰੋਕਿਆ ਸਸਕਾਰ (ਵੀਡੀਓ ਵੀ ਦੇਖੋ)
- ਯੂਪੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਆਈਆਂ ਗੁਰਦਾਸਪੁਰ: ਕੀਤਾ ਗਿਆ ਅੰਤਿਮ ਸਸਕਾਰ
7. ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਹਾਦਸ਼ੇ ਦਾ ਸ਼ਿਕਾਰ
8. ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਨਵਤੇਜ ਸਿੰਘ ਚੀਮਾ ਨੂੰ ਕੀਤਾ ਅਬਜ਼ਰਵਰ ਨਿਯੁਕਤ
9. ਗੁਰਦਾਸਪੁਰ: ਦੋ ਧਿਰਾਂ 'ਚ ਲੜਾਈ, ਘਰਾਂ ਦੀ ਕੀਤੀ ਭੰਨਤੋੜ
10. ਪੰਜਾਬ 'ਚ 3 ਦਿਨ ਮੀਂਹ ਪਵੇਗਾ, ਹਿਮਾਚਲ 'ਚ ਬਰਫਬਾਰੀ
- ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਨਹਾਉਂਦੀ ਨਰਸ ਦੀ ਵੀਡੀਓ ਬਣਾਉਣ ਵਾਲਾ ਗ੍ਰਿਫਤਾਰ