← ਪਿਛੇ ਪਰਤੋ
ਮੋਦੀ ਨੇ ਫਿਰ ਕੀਤੀ ਯੋਗੀ ਆਦਿਤਯਨਾਥ ਨਾਲ ਗੱਲ, ਇਕ ਘੰਟੇ ’ਚ ਦੂਜੀ ਵਾਰ ਕੀਤਾ ਫੋਨ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 29 ਜਨਵਰੀ, 2025: ਪ੍ਰਿਆਗਰਾਜ ਵਿਚ ਭਗਦੜ ਦੀਆਂ ਰਿਪੋਰਟਾਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਫੋਨ ’ਤੇ ਗੱਲਬਾਤ ਕਰਨ ਮਗਰੋਂ ਹੁਣ ਦੂਜੀ ਵਾਰ ਯੋਗੀ ਆਦਿਤਯਨਾਥ ਨੂੰ ਫੋਨ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਨੇ ਹੰਗਾਮੀ ਹਾਲਾਤਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ। ਇਕ ਘੰਟੇ ਵਿਚ ਦੂਜੀ ਵਾਰ ਪ੍ਰਧਾਨ ਮੰਤਰੀ ਨੇ ਯੂ ਪੀ ਸੀ ਐਮ ਨੂੰ ਫੋਨ ਕੀਤਾ ਹੈ।
Total Responses : 1576