← ਪਿਛੇ ਪਰਤੋ
ਭਗਦੜ ਦੀਆਂ ਰਿਪੋਰਟਾਂ ਮਗਰੋਂ ਮੋਦੀ ਨੇ ਯੋਗੀ ਨਾਲ ਕੀਤੀ ਗੱਲ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 29 ਜਨਵਰੀ, 2025: ਪ੍ਰਿਆਗਰਾਜ ਵਿਚ ਭਗਦੜ ਦੀਆਂ ਰਿਪੋਰਟਾਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਨੇ ਹੰਗਾਮੀ ਹਾਲਾਤਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ।
Total Responses : 1576