ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ।
ਜੂਤ ਪਤਾਣ - scufle with shoes, ਲੁੱਚ ਘੜਿੱਚੀਆਂ- trickery, ਖੇਖਣ - pretence, ਫੱਫੇਕੁੱਟਣੀ- cunning, ਧਮੱਚੜ -frolic, ਧੂਮਧੜੱਕਾ-bustle, ਐਡਾ -so much of this, ਐਵੇਂ -purposelessly , ਯੱਕੜ ਵੱਢਣਾ- gossip, ਹੱਥ ਪੜੱਥੀ- collectively, ਹਰਲ ਹਰਲ -excited activity, ਹਫੜਾ ਦਫੜੀ - stampede, ਹੱਕਾ ਬੱਕਾ - taken aback, ਰੰਡੀ ਰੋਣਾ- constant whimpering, ਵਿੰਗ ਤੜਿੰਗਾ- crooked, ਵਿਰਲਾ ਵਾਂਝਾ- exceptional, ਲੰਡੀ ਬੁੱਚੀ -every tom, ਲੱਲੂ ਪੰਜੂ- any tom, ਲਾਹ ਪਾਹ ਕਰਨੀ- vituperate, ਮੈਲੀ ਅੱਖ- lascivious look, ਵਲਫੇਰ- pettifogery, ਲਾਗਾਬੰਨਾ-surroundings, ਨਵਾਂ ਨਕੋਰ -brand new, ਗਿੱਦੜ ਭਬਕੀ - bluster, ਕਾਵਾਂ ਰੌਲੀ - clamour, ਕਚਿਆਣ ਆਉਣੀ - feel nausea, ਕੁਰਬਲ ਕੁਰਬਲ ਕਰਨਾ - to mill around, ਕਾਣੋਂ - obliquity, ਖੱਚ ਦੀ ਖੱਚ- meanest of the mean, ਕੁੜ ਕੁੜ ਕਰਨੀ - to cackle, ਫੋਕਾ ਡਰਾਵਾ - bluster, ਮਰਨੇ ਪਰਨੇ- customery social functions, ਖੇਚਲ- inconvenience, ਫਾਨਾ - wedge, ਫਰੋਲਾ ਫਰਾਲੀ - rummage, ਨਿੱਮੋਝੂਣਾ- crest fallen, ਝਕਦੇ ਝਕਦੇ- reluctantly, ਚੁਰੜ ਮੁਰੜ - crumpled, ਕੱਚ ਘਰੜ - ill trained, ਭੰਬਲਭੂਸੇ -bewilderment, ਕਚੀਚੀ ਵੱਟਣੀ - to gnash, ਕਚੂਮਰ ਕੱਢਣਾ - crush thoroughly, ਝੂੰਗਾ -bonus, ਚਿੱਬ ਖੜਿੱਬਾ- crooked, ਚੱਪਾ ਕੁ - just a bit, ਛਾਹ ਵੇਲਾ- break fast time, ਕੋੜਕੂ- odd fellow, ਖੁੰਢ- uneven tree trunk, ਖਰੇਪੜ- scale, ਖੁਤਖੁਤੀ - tickle, ਖਰੀਂਢ -scab, ਤੰਗੜ - Orion's belt, ਘੁਣਖਾਧਾ- worm eaten, ਕੱਖ ਭਰ - very little, ਥੱਬੀ - pile, ਥਹੀ ਲਾਉਣੀ - to pile up, ਦਬਕਾ- verbal threat, ਝੱਟ ਟਪਾਉਣਾ -to scrape a living, ਘਰਕਣਾ - pant, ਅੱਧੋਰਾਣਾ- part worn,, ਅੱਧੜਵੰਜਾ-Half naked, ਫਲਾਣਾ- such and such, ਫਲਾਣਾ-ਢਿਮਕਾ-dick or Harry, ਆਹਰ ਪਾਹਰ- arrangements, ਆਂਢਾ ਸਾਂਢਾ -secret alliance, ਉੱਘੜ ਦੁੱਘੜ -helter skelter, ਉਤੋੜਿੱਤੀ-successively, ਉਧੇੜਬੁਣ-perplexity, ਉੂਭੜ ਖਾਭੜ-uneven, ਉੱਭੇ ਸਾਹੀਂ-sobbingly, ਉਰਲ-ਪਰਲ- odds and ends, ਉਰਲਾ ਪਰਲਾ-miscellaneous, ਉੱਲਰਨਾ-to lean, ਉੱਲੂ ਬਾਟਾ-silly, ਓਦਣ-on that day, ਉਵੇਂ-in that way, ਓਹੜ ਪੋਹੜ ਜਾਂ ਜੁਗਾੜ ਕਰਨਾ-unprofessional remedy, ਬੌਂਕੇ ਦਿਹਾੜੇ-hard times, ਬਚਿਆ ਖੁਚਿਆ-leftovers, ਪਾਂ ਪੈਣੀ-suppurate, ਕਿਆਰਾ - plot, ਕੂਚੀ -soft brush, ਟਿੱਬਾ-mound, ਟਿੱਬੀ-small dune, ਟੋਕਰਾ-wicker basket, ਟੋਕਰੀ-frail, ਟੋਕਾ-choper, ਬੱਠਲ- trough, ਚੁਬੱਚਾ-masonary trough, ਟਿੱਲਾ-hillock, ਬਨੇਰਾ -battlement, ਅੱਧ ਪਚੱਧ-nearly half, ਅਰੜਾਉਣਾ- to blubber, ਆਕੜਨਾ- to stifen, ਅਕੜੇਵਾਂ -uppishness, ਢਿੱਡਲ -pot bellied, ਅਕਲ ਦਾ ਅੰਨਾ- muddle headed, ਲੱਠਾ -long cloth, ਘਚੋਲਣਾ - foul up, ਮੱਥਾ ਠਣਕਣਾ -feel suspicion , ਫੌੜੀ -crutch, ਮਸਾਂ ਮਸਾਂ -With great difficulty, ਹਮਾਤੜ- poor me, ਹੰਘਾਲਣਾ- to ringe, ਕਮਲ ਕੁੱਟਣਾ - to act foolishly, ਕਿਰਕਿਰਾ- gritty, ਢਿੱਲੜ - sluggish, ਦਰੜਨਾ - crush, ਨਾਗਾ ਪਾਉਣਾ - omit a routine, ਧੂੰਆਂ ਧਾਰ ਭਾਸ਼ਣ -high flown speech, ਕਾਣੀ ਵੰਡ -mal distribution, ਵਾਂਢੇ ਜਾਣਾ -to go away, ਪੰਡ- bale, ਭਾਂਡਾ ਟੀਂਡਾ - kitchen ware, ਬਰੜਾਉਣਾ -mumble, ਬਿੰਦ ਝੱਟ -a short while, ਬੁੱਕਲ ਮਾਰਨੀ - to wear a wrapper, ਭਸੂੜੀ ਪਾਉਣੀ -to raise trouble, ਝੱਖੜ ਝੋਲਾ- rain storm, ਟਾਵਾਂ ਟੱਲਾ - very few, ਤਾਬੜਤੋੜ -willful force, ਰੇੜਕਾ -a long drown wrangle, ਰੀਂ ਰੀਂ ਕਰਨਾ- whimper, ਰੁੱਗ ਭਰਨਾ -clutch, ਅੱਜ ਭਲਕ -any day now, ਇੱਕਮਿੱਕ -completely united, ਏਦੂੰ -from this, ਸਣੇ- along with, ਨੰਗ ਧੜੰਗਾ - stark naked, ਦਗਦਗ ਕਰਦਾ -glimmering, ਟਿੱਲ ਲਾਉਣਾ -try hard, ਝਾਕਾ ਖੁਲਣਾ- to become familiar, ਟਾਲ-ਮਟੋਲ -dilly dallying, ਘੁਸਮੁਸਾ- dusky, ਘੁੱਪ ਹਨੇਰਾ -pitch dark, ਝਰਨਾਟ- quiver, ਬੁੜਬੁੜਾਹਟ- mumbo-jumbo, ਹਮਾਤੜ ਤੁਮਾਤੜ ਵਰਗੇ - the likes of us, ਬੂੰਡਾ ਚੁੱਕੀ ਫਿਰਨਾ -to cock around, ਜਵਾਂ ਹੌਲੀ- dead slow
ਉਕਤ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਈ ਗਈ ਹੈ। ਇਸਦਾ ਲੇਖਕ ਅਗਿਆਤ ਹੈ