ਸਰਕਾਰ ਨੇ ਤਨਖਾਹਾਂ ਦੇ ਮੁੜ ਨਿਰਧਾਰਨ ਲਈ ਜਾਰੀ ਕੀਤੇ ਨਿਰਦੇਸ਼
ਹਾਈ ਕੋਰਟ ਦੇ ਫੈਸਲਿਆਂ ਅਨੁਸਾਰ ਸਰਕਾਰ ਨੇ ਤਨਖਾਹਾਂ ਦੇ ਮੁੜ ਨਿਰਧਾਰਨ ਲਈ ਜਾਰੀ ਕੀਤੇ ਨਿਰਦੇਸ਼
ਚੰਡੀਗੜ੍ਹ, 7 ਜਨਵਰੀ 2026 – ਵਿੱਤ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਹੱਤਵਪੂਰਨ ਫੈਸਲਿਆਂ ਦੀ ਪਾਲਣਾ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਮੁੜ ਨਿਰਧਾਰਨ ਲਈ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਹਨ। ਇਹ ਨੀਤੀ 2020 ਦੇ ਵਿੱਤ ਵਿਭਾਗ ਦੇ ਆਦੇਸ਼ ਤੋਂ ਉਪਜੀ ਹੈ, ਜਿਸ ਵਿੱਚ ਨਵੇਂ ਭਰਤੀ ਵਾਲੇ ਮੁਲਾਜ਼ਮਾਂ ਨੂੰ 7ਵੀਂ ਕੇਂਦਰੀ ਤਨਖਾਹ ਕਮਿਸ਼ਨ (ਸੀਪੀਸੀ) ਨਾਲੋਂ ਵੱਧ ਤਨਖਾਹ ਨਾ ਦੇਣ ਦਾ ਨਿਰਦੇਸ਼ ਸੀ। ਪਰ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਹੁਕਮਾਂ ਦੀ ਕਾਪੀ-