Punjabi News Bulletin: ਪੜ੍ਹੋ ਅੱਜ 25 ਜੂਨ ਦੀਆਂ ਵੱਡੀਆਂ 10 ਖਬਰਾਂ (9:10 PM)
ਚੰਡੀਗੜ੍ਹ, 25 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:10 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਵਿਜੀਲੈਂਸ ਦਾ ਵੱਡਾ ਖੁਲਾਸਾ; 540 ਕਰੋੜ ਤੋਂ ਵੱਧ ਦੀ ਗੈਰ-ਕਾਨੂੰਨੀ ਰਾਸ਼ੀ ਦਾ ਪਤਾ ਚੱਲਿਆ
- ਬਿਕਰਮ ਮਜੀਠੀਆ 'ਤੇ ਦਰਜ ਪਰਚੇ ਦੀ ਕਾਪੀ ਆਈ ਸਾਹਮਣੇ, ਪੜ੍ਹੋ ਵੇਰਵਾ (FIR ਨਾਲ ਨੱਥੀ)
- ਬਿਕਰਮ ਮਜੀਠੀਆ ਗ੍ਰਿਫ਼ਤਾਰ, 540 ਕਰੋੜ ਦੀ ਡਰੱਗ ਮਨੀ ਦੇ ਮਿਲੇ ਸੁਰਾਗ
- ਸਿੱਟ ਅਤੇ ਵਿਜੀਲੈਂਸ ਦੀ ਜਾਂਚ ਵਿੱਚ ਮਜੀਠੀਆ ਦੁਆਰਾ ਵੱਡੀ ਪੱਧਰ 'ਤੇ ਡਰੱਗ ਮਨੀ ਦੀ ਲਾਂਡਰਿੰਗ ਦਾ ਖੁਲਾਸਾ ਹੋਇਆ
- Majithia arrested: ਮੰਤਰੀ ਧਾਲੀਵਾਲ ਨੇ ਕਰ'ਤੇ ਵੱਡੇ ਖੁਲਾਸੇ! ਮੋਬਾਈਲ ਤੇ ਲੈੱਪਟਾਪ ਕੀਤੇ ਜ਼ਬਤ
- Vigilance Raids: ਯੁੱਧ ਨਸ਼ੇ ਵਿਰੁੱਧ: ਪੁਲਿਸ ਅਤੇ ਵਿਜੀਲੈਂਸ ਨੇ 25 ਥਾਵਾਂ 'ਤੇ ਇਕੋ ਸਮੇਂ ਮਾਰੀ ਵੱਡੀ ਰੇਡ, ਮਜੀਠੀਆ ਵੀ ਨਿਸ਼ਾਨੇ 'ਤੇ-ਨਸ਼ਿਆਂ ਵਿਰੁੱਧ ਮੁਹਿੰਮ ਦਾ ਦਿੱਤਾ ਜਾਂ ਰਿਹੈ ਹਵਾਲਾ
2. ਕੀ ਮਜੀਠੀਆ ਦੱਸਣਗੇ ਕਿ 500 ਕਰੋੜ ਦੀ ਬੇਹਿਸਾਬ ਦੌਲਤ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਕਮਾਈ ਹੈ ? – ਹਰਪਾਲ ਚੀਮਾ
- ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਕੀਤੀ ਤੇਜ਼, ਵਿਜੀਲੈਂਸ ਨੇ ਬਿਕਰਮ ਮਜੀਠੀਆ ਨੂੰ ਕੀਤਾ ਗ੍ਰਿਫ਼ਤਾਰ - ਧਾਲੀਵਾਲ
- ਮਜੀਠੀਆ ਦੀ ਗ੍ਰਿਫ਼ਤਾਰੀ ਨਾਲ ਅੱਜ ਨਸ਼ੇ ਦੀ ਲਤ ਤੋਂ ਪੀੜਤ ਹਜ਼ਾਰਾਂ ਪਰਿਵਾਰਾਂ ਵਿੱਚ ਇਨਸਾਫ਼ ਦੀ ਉਮੀਦ ਜਾਗੀ - ਕਟਾਰੂਚੱਕ
- CM ਮਾਨ ਨੇ ਸਿਆਸੀ ਲਾਭ-ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ - ਬਲਤੇਜ ਪੰਨੂ
3 ਪੰਜਾਬ-ਗੁਜਰਾਤ ਜ਼ਿਮਨੀ ਚੋਣਾਂ ਵਿੱਚ ਜਿੱਤ ਦਾ ਸੁਨੇਹਾ, ਪੰਜਾਬ ਵਿੱਚ "ਆਪ" ਵਿੱਚ ਵਿਸ਼ਵਾਸ ਵਧਿਆ, ਗੁਜਰਾਤ ਵਿੱਚ ਬਦਲਾਅ ਦੀ ਹਵਾ- ਕੇਜਰੀਵਾਲ
4. ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਹਲਕਾ ਇੰਚਾਰਜ
- ਆਪ ਨੇ ਲਾਏ ਨਵੇਂ ਹਲਕਾ ਇੰਚਾਰਜ, ਪੜ੍ਹੋ ਸੂਚੀ
- ਆਪ ਨੇ ਲਾਏ 5 ਹੋਰ ਨਵੇਂ ਹਲਕਾ ਇੰਚਾਰਜ, ਪੜ੍ਹੋ ਸੂਚੀ
5. Breaking: MCs ਅਤੇ ਨਗਰ ਕੌਂਸਲਾਂ ਵੱਲੋਂ ਪਾਏ ਜਾਂਦੇ ਮਤਿਆਂ ਬਾਰੇ ਸਰਕਾਰ ਨੇ ਲਿਆ ਵੱਡਾ ਫੈਸਲਾ, ਪੜ੍ਹੋ ਪੂਰਾ ਵੇਰਵਾ
- ਗੁਣਵੱਤਾ ਕੰਟਰੋਲ ਮੁਹਿੰਮ: ਖੁੱਡੀਆਂ ਵੱਲੋਂ ਮਾੜੀ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ
- ਡੇਅਰੀ ਫਾਰਮਿੰਗ ਨੂੰ ਵੱਡਾ ਹੁਲਾਰਾ: ਪੰਜਾਬ ਸਰਕਾਰ ਨੇ 30 ਹਜ਼ਾਰ ਤੋਂ ਵੱਧ ਦੁਧਾਰੂ ਪਸ਼ੂਆਂ ਦਾ ਕੀਤਾ ਬੀਮਾ
- ਸਪੀਕਰ ਸੰਧਵਾਂ ਵੱਲੋਂ ਆ ਰਹੀਆਂ ਸ਼ਤਾਬਦੀਆਂ ਮਨਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਦੇ VC ਤੇ ਵਿਦਵਾਨਾਂ ਨਾਲ ਅਹਿਮ ਵਿਚਾਰਾਂ
- ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਜ਼ਿਲ੍ਹੇ ’ਚ 40 ਹਜ਼ਾਰ ਮੀਟ੍ਰਿਕ ਟਨ ਸਮਰੱਥਾ ਦੇ ਗੁਦਾਮ ਬਣਾਏ ਜਾਣਗੇ
- ਈ.ਟੀ.ਓ ਵੱਲੋਂ ਪੀ.ਐੱਸ.ਪੀ.ਸੀ.ਐੱਲ ਦਫ਼ਤਰਾਂ ਦੀ ਅਚਨਚੇਤ ਚੈਕਿੰਗ
6. CBSE 10ਵੀਂ ਬੋਰਡ ਪ੍ਰੀਖਿਆ ਸਬੰਧੀ ਵੱਡਾ ਐਲਾਨ, ਹੁਣ ਵਿਦਿਆਰਥੀ ਸਾਲ ਵਿੱਚ ਦੋ ਵਾਰ ਦੇਣਗੇ ਪ੍ਰੀਖਿਆ
7. 1.8 ਕਿਲੋਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਅਫੀਮ, 28 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ 153 ਨਸ਼ਾ ਤਸਕਰ ਕਾਬੂ
- ਸਿਹਤ ਮੰਤਰੀ ਦੇ ਪਰਿਵਾਰਕ ਮੈਂਬਰ ਦੱਸ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇਣ ਵਾਲੇ 2 ਕਾਬੂ
- ਸ੍ਰੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ: ਸਪੈਸ਼ਲ ਡੀਜੀਪੀ
- ਹੁਸ਼ਿਆਰਪੁਰ ਵਿਖੇ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲ਼ਾ ਪੰਜਾ
8. ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ ਖਨੌਰੀ ਮੋਰਚਾ ਦਾ 401 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ ਦੇ ਵਿੱਤੀ ਲੇਖੇ-ਜੋਖੇ ਨੂੰ ਕੀਤਾ ਪੇਸ਼
9. Himachal Weather Update: ਸੈਂਜ ਦੇ ਜੀਵਾਨਾਲਾ 'ਚ ਬੱਦਲ ਫਟਿਆ, ਪੂਰੇ ਪਿੰਡ ਨੂੰ ਖਤਰਾ
10. ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ: ਹਰਮੀਤ ਕਾਲਕਾ ਮੁੜ ਪ੍ਰਧਾਨ ਤੇ ਜਗਦੀਪ ਕਾਹਲੋਂ ਜਨਰਲ ਸਕੱਤਰ ਬਣੇ
11. ਮੋਦੀ ਕੈਬਨਿਟ ਵਿਚ ਪ੍ਰਸਤਾਵ ਪਾਸ : ਲਏ 3 ਵੱਡੇ ਫੈਸਲੇ
12. ਪੰਜਾਬ ਕਾਂਗਰਸ 'ਚ ਸਭ ਕੁੱਝ ਠੀਕ ਨਹੀਂ! ਆਸ਼ੂ ਤੋਂ ਬਾਅਦ ਦੋ ਵੱਡੇ ਲੀਡਰਾਂ ਨੇ ਵੀ ਦਿੱਤੇ ਅਸਤੀਫ਼ੇ
- ਕਿੱਕੀ ਢਿੱਲੋਂ ਨੇ ਕਿਉਂ ਦਿੱਤਾ ਅਸਤੀਫਾ, ਖੁਦ ਦੱਸਿਆ ਕਾਰਨ, ਪੜ੍ਹੋ ਵੇਰਵਾ