← ਪਿਛੇ ਪਰਤੋ
ਕਤਰ ਏਅਰਵੇਜ਼ ਨੇ ਵੀ ਮੁੜ ਸ਼ੁਰੂ ਕੀਤੀਆਂ ਫਲਾਈਟਾਂ ਬਾਬੂਸ਼ਾਹੀ ਨੈਟਵਰਕ ਦੋਹਾ (ਕਤਰ), 24 ਜੂਨ, 2025: ਕਤਰ ਏਅਰਵੇਜ਼ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਸਰਕਾਰ ਵੱਲੋਂ ਏਅਰਸਪੇਸ ਖੋਲ੍ਹਣ ਮਗਰੋਂ ਇਸ ਵੱਲੋਂ ਫਲਾਈਟਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਫਲਾਈਟਾਂ ਕੁਝ ਸਮੇਂ ਲਈ ਮੁਅੱਤਲ ਰਹੀਆਂ ਸਨ। ਏਅਰਵੇਜ਼ ਨੇ ਕਿਹਾ ਹੈ ਕਿ ਉਸ ਵੱਲੋਂ ਹਾਮਦ ਕੌਮਾਂਤਰੀ ਹਵਾਈ ਅੱਡੇ ’ਤੇ ਵਧੀਕ ਸਟਾਫ ਵੀ ਤਾਇਨਾਤ ਕੀਤਾ ਜਾ ਰਿਹਾ ਹੈ।
Qatar Airways confirms reinstatement of flights as airspace reopens in the State of Qatar.Our focus at this time is to help our passengers return home or reach their onward journey safely and smoothly.We’ve deployed extra ground staff at Hamad International Airport to support…— Qatar Airways (@qatarairways) June 23, 2025
Qatar Airways confirms reinstatement of flights as airspace reopens in the State of Qatar.Our focus at this time is to help our passengers return home or reach their onward journey safely and smoothly.We’ve deployed extra ground staff at Hamad International Airport to support…
Total Responses : 2896