Punjabi News Bulletin: ਪੜ੍ਹੋ ਅੱਜ 22 ਜੂਨ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 22 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਲੁਧਿਆਣਾ ਜ਼ਿਮਨੀ ਚੋਣ: ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
- ਲੁਧਿਆਣਾ ਪੱਛਮੀ ਜ਼ਿਮਨੀ ਚੋਣ: 14 ਗੇੜਾਂ ਵਿੱਚ ਹੋਵੇਗੀ ਵੋਟਾਂ ਦੀ ਗਿਣਤੀ
- ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਵੋਟ ਗਿਣਤੀ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ : ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ
- ਚੋਣ ਨਤੀਜਿਆਂ ਵਾਲੇ ਦਿਨ ਨਹੀਂ ਖੜ੍ਹਕੇਗੀ ਗਲਾਸੀ!
- Babushahi Special: ਲੁਧਿਆਣਾ ਪੱਛਮੀ: ਵੋਟਰਾਂ ਨੇ ਧਾਰੀ ਚੁੱਪ - ਸਿਆਸੀ ਲੀਡਰਾਂ ਨੂੰ ਨਾ ਲੱਗੇ ਛਾਂ ਚੰਗੀ ਨਾ ਹੀ ਧੁੱਪ
2. Lady IAS ਅਤੇ ਉਸਦੇ ਪਤੀ ਵਿਰੁੱਧ FIR ਦਰਜ
3. ਸੋਸ਼ਲ ਮੀਡੀਆ 'ਤੇ ਲੱਚਰਤਾ ਬਰਦਾਸ਼ਤ ਨਹੀਂ, ਹੋਵੇਗੀ ਤੁਰੰਤ ਕਾਰਵਾਈ: ਡਾ. ਬਲਜੀਤ ਕੌਰ
- ਸੂਬੇ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਵਿਕਾਸ ਅਥਾਰਟੀਆਂ ਸਬੰਧੀ ਮਾਨ ਸਰਕਾਰ ਦਾ ਫ਼ੈਸਲਾ : ਈ. ਟੀ. ਓ.
4. ਪਾਕਿਸਤਾਨ ISI ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਲੀਕ ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ
- 151 ਨਸ਼ਾ ਤਸਕਰ ਗ੍ਰਿਫ਼ਤਾਰ; 533 ਗ੍ਰਾਮ ਹੈਰੋਇਨ, 2.8 ਕਿਲੋ ਅਫੀਮ ਅਤੇ 5.3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
- ਨਸ਼ਾ ਤਸਕਰ ਔਰਤਾਂ ਖਿਲਾਫ ਕਾਰਵਾਈ- ਪੁਲਿਸ ਨੇ ਘਰ ਢਾਹੁਣ ਦੀ ਗਰਦ ਉਠਾਈ
5. ਈਰਾਨ-ਇਜ਼ਰਾਈਲ ਜੰਗ ਦਾ ਭਾਰਤ ਦੇ ਵਪਾਰ 'ਤੇ ਕੀ ਪ੍ਰਭਾਵ ਪਵੇਗਾ ? ਜਾਣੋ ਕੀ ਕਹਿੰਦੇ ਨੇ ਮਾਹਿਰ
6. ਸ਼ਿਵ ਸੈਨਾ ਆਗੂ ਅਤੇ ਰਿਸ਼ਤੇਦਾਰਾਂ ਦੇ ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ
7. ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਰਨਾ ਅਤੇ ਕਾਲਕਾ ਵਿਚਾਲੇ ਵਿਵਾਦ ਵਧਿਆ- ਸਰਨਾ ਨੇ DSGMC 'ਚ ਸਰਕਾਰੀ ਦਖ਼ਲਅੰਦਾਜ਼ੀ ਦੇ ਲਾਏ ਦੋਸ਼
- ਦਿੱਲੀ ਕਮੇਟੀ ਬੇਲੋੜੀ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਕਰ ਰਹੀ ਹੈ ਗੁੰਮਰਾਹ - ਸ਼੍ਰੋਮਣੀ ਕਮੇਟੀ
8. ਪੰਜਾਬ ਵਿੱਚ ਹੁੰਦੇ ਗ਼ੈਰ ਕਾਨੂੰਨੀ ਮੁਕਾਬਲਿਆਂ 'ਤੇ ਲੱਗੀ ਰੋਕ
9. Breaking : ਗੁੱਸੇ ਵਿਚ ਆਏ ਈਰਾਨ ਨੇ ਚੁੱਕ ਲਿਆ ਇਹ ਖ਼ਤਰਨਾਕ ਕਦਮ, ਮੱਚ ਗਈ ਤਬਾਹੀ
- ਅਮਰੀਕੀ ਹਮਲੇ 'ਤੇ ਈਰਾਨ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ
10. Breaking: ਅਮਰੀਕਾ ਨੇ ਈਰਾਨ 'ਤੇ ਕੀਤਾ ਹਮਲਾ
- ਈਰਾਨ ਦੇ ਉਹ 3 ਪ੍ਰਮਾਣੂ ਥਾਂ ਕਿਹੜੇ-ਕਿਹੜੇ, ਜਿੱਥੇ ਅਮਰੀਕਾ ਨੇ ਬੰਬ ਸੁੱਟੇ ?
- ਈਰਾਨ ਲਈ ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਦੁਖਾਂਤ: ਟਰੰਪ ਨੇ ਚੇਤਾਵਨੀ ਕੀਤੀ ਜਾਰੀ