Punjabi News Bulletin: ਪੜ੍ਹੋ ਅੱਜ 21 ਜੂਨ ਦੀਆਂ ਵੱਡੀਆਂ 10 ਖਬਰਾਂ (9:05 PM)
ਚੰਡੀਗੜ੍ਹ, 21 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:05 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਕੈਬਨਿਟ ਵੱਲੋਂ ਜੇਲ੍ਹ ਵਿਭਾਗ ਵਿੱਚ 500 ਖ਼ਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ: ਪੜ੍ਹੋ ਹੋਰ ਕਿਹੜੇ-ਕਿਹੜੇ ਫੈਸਲੇ ਲਏ
- ਭਗਵੰਤ ਮਾਨ ਨੇ ਆਪਣਾ ਕਾਫ਼ਲਾ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤ
- ਹੁਣ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਦੀ ਕਮਾਨ ਹੋਵੇਗੀ ਚੀਫ਼ ਸੈਕਟਰੀ ਹੱਥ
- ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ
- CM ਮਾਨ ਵੱਲੋਂ 54,422 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਮੁਕੰਮਲ: 281 ਹੋਰ ਨੌਜਵਾਨਾਂ ਨੂੰ ਦਿੱਤੇ ਨੌਕਰੀ ਪੱਤਰ
- ਨਵੇਂ ਭਰਤੀ ਹੋਏ ਨੌਜਵਾਨਾਂ ਨੇ ਆਪਣੀ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ
2. ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਇੰਚਾਰਜ ਅਤੇ ਸਕੱਤਰ ਲਾਏ
3. ਪ੍ਰਦਰਸ਼ਨਾਂ 'ਤੇ ਪਾਬੰਦੀ ਗੈਰ-ਜਮਹੂਰੀ, ਇਹ ਪੰਜਾਬ ਯੂਨੀਵਰਸਿਟੀ ਦਾ ਤਾਨਾਸ਼ਾਹੀ ਹੁਕਮ - ਮੀਤ ਹੇਅਰ
- ਬਾਲ ਭਿਖਿਆ ਦੇ ਖ਼ਾਤਮੇ ਲਈ ਬੈਗਰੀ ਐਕਟ 'ਚ ਹੋਵੇਗੀ ਸੋਧ - ਡਾ ਬਲਜੀਤ ਕੌਰ
4. 50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਗ੍ਰਿਫ਼ਤਾਰ
- UK ਅਧਾਰਤ BKI ਟੈਰਰ ਮਾਡਿਊਲ ਦਾ ਪਰਦਾਫਾਸ਼; ਛੇ ਅਤਿ-ਆਧੁਨਿਕ ਪਿਸਤੌਲਾਂ ਸਮੇਤ ਇੱਕ ਗ੍ਰਿਫ਼ਤਾਰ
- 117 ਨਸ਼ਾ ਤਸਕਰ ਗ੍ਰਿਫ਼ਤਾਰ; 7.5 ਕਿਲੋ ਹੈਰੋਇਨ ਅਤੇ 39 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
- ਕਤਲ ਕੇਸ ਵਿੱਚ ਭਗੌੜਾ ਮੁਲਜ਼ਮ ਪਿਸਟਲ ਸਮੇਤ ਗ੍ਰਿਫਤਾਰ
- ਬਠਿੰਡਾ ਪੁਲਿਸ: ਬਿਨਾਂ ਕਿਸੇ ਕਿਸਮ ਦੀ ਕੁੱਟ- ਅਵਤਾਰ ਸਿਓਂ ਮੰਨ ਗਿਆ 15 ਲੱਖ ਦੀ ਲੁੱਟ
5. ਪੰਜਾਬ ਵਿੱਚ ਵੱਡੇ ਪੱਧਰ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ
6. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 25 ਜੂਨ ਨੂੰ
7. ਵੱਡੀ ਘਟਨਾ: ਨਹਿਰ ਚ ਨਹਾਉਣ ਗਏ 4 ਬੱਚੇ ਡੁੱਬੇ- ਦੋ ਦੀਆਂ ਲਾਸ਼ਾਂ ਬਰਾਮਦ
- ਲੁਧਿਆਣਾ ਚ ਵੱਡੀ ਵਾਰਦਾਤ; ਔਰਤ ਦਾ ਘਰੇ ਵੜ੍ਹ ਕੇ ਕਤਲ
- Breaking: IAS ਬੀਬੀ ਦੇ ਗੰਨਮੈਨ 'ਤੇ ਗੋਲੀ ਚਲਾਉਣ ਦਾ ਦੋਸ਼, ਵਿਅਕਤੀ ਜ਼ਖ਼ਮੀ
8. Flood Alert: ਭਾਖੜਾ ਨੇ ਜਾਰੀ ਕੀਤਾ ਹੜ੍ਹਾਂ ਦਾ ਅਲਰਟ
- Punjab News: ਨਹਿਰ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਤਬਾਹ! ਕਿਸਾਨਾਂ ਲਈ ਮੁਆਵਜ਼ੇ ਦੀ ਉੱਠੀ ਮੰਗ
9. ਏਅਰ ਇੰਡੀਆ 'ਚ ਵੱਡਾ ਐਕਸ਼ਨ: 3 ਸੀਨੀਅਰ ਅਫ਼ਸਰ ਹਟਾਏ, ਦਿੱਤੀ ਚੇਤਾਵਨੀ
10. ਕੌਣ ਬਾਜੀ ਮਾਰੇਗਾ ਲੁਧਿਆਣਾ ਚੋਂ? ਕੀ ਕਹਿੰਦੇ ਨੇ ਐਗਜਿਟ ਪੋਲ
- ਲੁਧਿਆਣਾ ਪੱਛਮੀ ਉਪ-ਚੋਣ : 23 ਜੂਨ ਨੂੰ ਸਵੇਰੇ 7 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
- ’ਕਮਲ ਕੌਰ’ ਦੇ ਕਤਲ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ
- Canada Breaking: ਇੱਕ ਹੋਰ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਬੀਚ ਤੋਂ ਮਿਲੀ ਲਾਸ਼