ਸੁਖਬੀਰ ਤੇ ਹਮਲੇ ਦੀ ਜਾਂਚ ਗੁਰਪ੍ਰੀਤ ਭੁੱਲਰ ਤੋਂ ਲੈਕੇ ਪਰਬੋਧ ਕੁਮਾਰ ਨੂੰ ਦਿਓ -ਅਕਾਲੀ ਦਲ ਨੇ ਕੀਤੀ ਮੰਗ
ਚੰਡੀਗੜ੍ਹ,09 ਦਿਸੰਬਰ, 2024: ਸ਼ਿਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕੀ ਸੁਖਬੀਰ ਬਾਦਲ ਤੇ ਗੋਲੀ ਚਲਾ ਕੇ ਹਮਲਾ ਕਰ ਕੇ ਮਾਰਨ ਦੇ ਕੇਸ ਦੀ ਜਾਂਚ ਸੀ ਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਤੋਂ ਵਾਪਸ ਲੈਕੇ DGP ਪਰਬੋਧ ਕੁਮਾਰ ਨੂੰ ਦਿੱਤੀ ਜਾਵੇ । ਇਹ ਮੰਗ ਬਿਕਰਮ ਸਿੰਘ ਮਜੀਠੀਆ ਵੱਲੋਂ ਡੀ ਜੀ ਪੀ ਗੌਰਵ ਯਾਦਵ ਨੂੰ ਲਿਖੇ ਇੱਕ ਲੰਮੇ ਖਤ ਵਿੱਚ ਕੀਤੀ ਗਈ ਹੈ ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ SP ਹਰਪਾਲ ਸਿੰਘ ਦੇ ਖਿਲਾਫ FIR ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ।
ਮੰਗ-ਪੱਤਰ ਦਾ ਵੇਰਵਾ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1UX-Fph8miz8tgPrtKLPdlgFrRdhmdGNQ/view?usp=sharing
SAD demands transfer of investigation from CP Amritsar to Prabodh Kumar