Punjabi News Bulletin: ਪੜ੍ਹੋ ਅੱਜ 12 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 12 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਮ੍ਰਿਤਕ SSF ਮੁਲਾਜ਼ਮ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਭਗਵੰਤ ਮਾਨ ਨੇ
2. MRSAFPI ਦੇ 15ਵੇਂ ਕੋਰਸ ਲਈ ਦਾਖ਼ਲਾ ਪ੍ਰੀਖਿਆ ‘ਚ 3300 ਤੋਂ ਵੱਧ ਉਮੀਦਵਾਰ ਬੈਠੇ; ਸਿਖਲਾਈ ਲਈ 48 ਉਮੀਦਵਾਰ ਚੁਣੇ ਜਾਣਗੇ
3. Australia ਦੇ PR ਨੇ ਅੰਮ੍ਰਿਤਸਰ ਆਕੇ ਪਤੰਗਾਂ ਬਣਾਉਣੀਆਂ ਕੀਤੀਆਂ ਸ਼ੁਰੂ, 20 ਲੋਕਾਂ ਨੂੰ ਦਿੱਤਾ ਰੋਜ਼ਗਾਰ
4. ਦਿੱਲੀ ਚੋਣਾਂ: ਭਾਜਪਾ ਨੇ ਉਮੀਦਵਾਰਾਂ ਦੂਜੀ ਸੂਚੀ ਕੀਤੀ ਜਾਰੀ
5. PSIEC ਪਲਾਟ ਮਾਮਲੇ ਚ ਹਾਈ ਕੋਰਟ ਨੇ ਵਿਜਿਲੈਂਸ ਖਿਲਾਫ ਦਿੱਤਾ ਸਖਤ ਫਤਵਾ - ਕਿਹਾ ਤਾਕਤ ਦੀ ਦੁਰਵਰਤੋਂ - ਸਾਬਕਾ ਮੰਤਰੀ , PSIEC ਦੇ ਅਫਸਰਾਂ ਅਤੇ Gulmohar Township ਨੂੰ ਕੀਤਾ ਬਰੀ
6. ਕੈਨੇਡਾ: ਭਾਰਤੀ ਮੂਲ ਦੀ ਆਗੂ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚੋਂ ਬਾਹਰ ਹੋਣ ਦਾ ਕੀਤਾ ਐਲਾਨ
7. ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ: ਸੁਨੀਲ ਜਾਖੜ
8. ਵਾਈਸ ਚਾਂਸਲਰਾਂ ਦੀ ਨਿਯੁਕਤੀ ਲਈ ਯੂ ਜੀ ਸੀ ਦਾ ਖਰੜਾ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ: ਸੁਖਬੀਰ ਸਿੰਘ ਬਾਦਲ
9. ਮੁਕਤਸਰ ਪੁਲਿਸ ਵੱਲੋਂ ਮੁਕਾਬਲੇ ਦੌਰਾਨ ਲਾਰੈਂਸ ਗਰੁੱਪ ਦੇ ਤਿੰਨ ਬਦਮਾਸ਼ ਗ੍ਰਿਫਤਾਰ
10. ਸਪੈਸ਼ਲ ਆਪ੍ਰੇਸ਼ਨ ਗਰੁੱਪ ਵੱਲੋਂ 220 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ