Punjabi News Bulletin: ਪੜ੍ਹੋ ਅੱਜ 14 ਜਨਵਰੀ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 14 ਜਨਵਰੀ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8: 30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੀਡੀਓ: ਕਿਹੋ ਜਿਹਾ ਹੈ ਅੰਮ੍ਰਿਤਪਾਲ ਸਿੰਘ ਦਾ ਨਵਾਂ ਅਕਾਲੀ ਦਲ? Sukhbir Badal ਦੀ ਅਕਾਲੀ ਸਟੇਜ 'ਤੇ ਵਾਪਸੀ 'ਤੇ ਤਿਰਛੀ ਨਜ਼ਰ Baljit Balli ਦੀ
1. ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਲਹਿਰਾਉਣਗੇ ਕੌਮੀ ਝੰਡਾ
- Breaking: ਗਣਤੰਤਰ ਦਿਵਸ ਤੇ ਕਿਹੜਾ ਮੰਤਰੀ ਕਿੱਥੇ ਝੁਲਾਏਗਾ ਕੌਮੀ ਝੰਡਾ? ਕਿੱਥੇ ਹੋਵੇਗਾ ਸੂਬਾ ਪੱਧਰੀ ਸਮਾਗਮ?
2. ਸੀ.ਐਮ. ਭਗਵੰਤ ਸਿੰਘ ਮਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏ.ਆਈ. ਬਣਾਉਣ ਦਾ ਐਲਾਨ
3. ਵੱਡੀ ਖ਼ਬਰ: ਅੰਮ੍ਰਿਤਪਾਲ ਧੜੇ ਵੱਲੋਂ ਸਿਆਸੀ ਪਾਰਟੀ ਦੇ ਨਾਮ ਦਾ ਐਲਾਨ
- Breaking: ਅਕਾਲੀ ਦਲ 'ਵਾਰਸ ਪੰਜਾਬ ਦੇ' ਪਾਰਟੀ ਦੇ ਮੁੱਖ ਸੇਵਾਦਾਰ ਬਣੇ ਅੰਮ੍ਰਿਤਪਾਲ, 5 ਮੈਂਬਰੀ ਕਮੇਟੀ ਦਾ ਵੀ ਕੀਤਾ ਗਿਆ ਗਠਨ
- ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਵੱਲੋਂ ਕਈ ਅਹਿਮ ਮਤੇ ਪਾਸ, ਪੜ੍ਹੋ ਵੇਰਵਾ
4. ਸੁਖਬੀਰ ਬਾਦਲ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਗਰਜੇ, ਵਿਰੋਧੀ ਅਕਾਲ ਤਖ਼ਤ ਅੱਗੇ ਨਹੀਂ, ਏਜੰਸੀਆਂ ਅੱਗੇ ਝੁਕੇ (ਵੇਖੋ ਵੀ ਵੀਡੀਓ)
- ਅਕਾਲੀ ਕਾਨਫਰੰਸ ਵਲੋਂ ਵੱਡੇ ਬਾਦਲ ਦਾ ਪੰਥ ਰਤਨ ਵਾਪਿਸ ਲੈਣ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਥੇਦਾਰ ਅਕਾਲ ਤਖਤ ਨੂੰ
5. ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ
- ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼ ਦੁਨੀਆ ਵਿੱਚ ਵਸਦੀਆਂ ਸੰਗਤਾਂ ਹੋਈਆਂ ਨਤਮਸਤਕ
- ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ: 'ਸਰਬੱਤ ਦੇ ਭਲੇ' ਦੀ ਅਰਦਾਸ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਹੋਏ ਸ਼ਾਮਲ
6. ਅੰਮ੍ਰਿਤਸਰ ਨਗਰ ਨਿਗਮ ਵਿੱਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਦੋ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
7. Babushahi Special: ਪੰਜਾਬ ਨੇ ਘੱਟ ਹੀ ਲਾਇਆ ਨਵੀਆਂ ਸਿਆਸੀ ਧਿਰਾਂ ਨੂੰ ਮੂੰਹ
- Dr Sukhi ਡਾ. ਸੁੱਖੀ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਹੋਵੇਗੀ ਖਾਰਜ ? ਪੜ੍ਹੋ ਕੀ ਹੈ ਨਵੀਂ ਖਬਰ
8. ਹਾਏ ਰੱਬਾ ਐਨਾ ਧੱਕਾ! ਨਸ਼ੇੜੀ ਪੁੱਤ ਨੇ ਘਰ ਪੱਟਿਆ- ਬਿਰਧ ਮਾਂ-ਪਿਓ ਦੀ ਹਾਲਤ ਤਰਸਯੋਗ
9. Breaking ਹੰਢਿਆਇਆ ਬੱਸ ਹਾਦਸੇ ’ਚ ਜਖਮੀ ਕਿਸਾਨ ਆਗੂ ਬਸੰਤ ਸਿੰਘ ਨੇ ਦਮ ਤੋੜਿਆ
10. Rahul Gandhi Vs Kejtriwal: ਰਾਹੁਲ ਗਾਂਧੀ ਤੇ ਕੇਜਰੀਵਾਲ ਹੋਏ ਇਕ ਦੂਜੇ ਸਾਹਮਣੇ , ਪੜ੍ਹੋ ਵੇਰਵਾ