Breaking: ਗਣਤੰਤਰ ਦਿਵਸ ਤੇ ਕਿਹੜਾ ਮੰਤਰੀ ਕਿੱਥੇ ਝੁਲਾਏਗਾ ਕੌਮੀ ਝੰਡਾ? ਕਿੱਥੇ ਹੋਵੇਗਾ ਸੂਬਾ ਪੱਧਰੀ ਸਮਾਗਮ?
ਰਵੀ ਜੱਖੂ
ਚੰਡੀਗੜ੍ਹ , 14 ਜਨਵਰੀ 2025- ਪੰਜਾਬ ਦੇ ਅੰਦਰ ਗਣਤੰਤਰ ਦਿਵਸ ਮੌਕੇ ਕਿਹੜਾ ਮੰਤਰੀ ਕਿੱਥੇ ਝੂਲਾਏਗਾ ਕੌਮੀ ਤਿਰੰਗਾ ਝੰਡਾ, ਬਾਰੇ ਸਰਕਾਰ ਦੁਆਰਾ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਿਕ, ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿਖੇ, ਜਦੋਂਕਿ ਸੀਐੱਮ ਪੰਜਾਬ ਭਗਵੰਤ ਮਾਨ ਫਰੀਦਕੋਟ ਵਿਖੇ ਕੌਮੀ ਝੰਡਾ ਲਹਿਰਾਉਣਗੇ। ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰੀ ਲਿਸਟ - https://drive.google.com/file/d/14mPoXH8FH57_CbViksJn8R2MjvCQY9TT/view?usp=sharing