← ਪਿਛੇ ਪਰਤੋ
ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਵੱਲੋਂ ਕਈ ਅਹਿਮ ਮਤੇ ਪਾਸ, ਪੜ੍ਹੋ ਵੇਰਵਾ
ਚੰਡੀਗੜ੍ਹ, 14 ਜਨਵਰੀ 2025 - ਪੰਜਾਬ ਵਿੱਚ ਐਮਪੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਹੈ। ਉਨ੍ਹਾਂ ਨੇ ਪਾਰਟੀ ਲਈ ਇਹ ਮਤੇ ਵੀ ਪਾਸ ਕੀਤੇ ਹਨ।
Total Responses : 855