Election Results: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; ਪੜ੍ਹੋ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ?
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 17 Dec 2025 - ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਜ਼ਿਲ੍ਹਾ ਪਰਿਸ਼ਦ ਕੁੱਲ ਸੀਟਾਂ - 347
AAP - 79
ਅਕਾਲੀ ਦਲ -9
ਕਾਂਗਰਸ- 21
ਭਾਜਪਾ-01
ਆਜ਼ਾਦ - 2
ਬਲਾਕ ਸੰਮਤੀ ਕੋਲ ਸੀਟਾਂ - 2838
AAP - 1185
ਅਕਾਲੀ ਦਲ -244
ਕਾਂਗਰਸ- 342
ਭਾਜਪਾ-28
ਅਜ਼ਾਦ - 78