ਨਵਾਂਸ਼ਹਿਰ: ਭਾਰਤ-ਪਾਕਿ ਜੰਗਬੰਦੀ ਦੀ ਸਹਿਮਤੀ: ਦੁਕਾਨਾਂ ਆਦਿ ਬੰਦ ਰੱਖਣ ਅਤੇ ਬਲ਼ੈਕਆਉਟ ਦੇ ਹੁਕਮ ਵਾਪਸ ਲਏ
- ਡਿਪਟੀ ਕਮਿਸ਼ਨਰ ਵਲੋੰ ਲੋਕਾਂ ਨੂੰ ਅਹਿਤਿਹਾਤ ਅਤੇ ਚੌਕਸੀ ਵਰਤਣ ਦੀ ਅਪੀਲ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 10 ਮਈ 2025 - ਭਾਰਤ-ਪਾਕਿਸਤਾਨ ਵਲੋੰ ਜੰਗਬੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8:00 ਵਜੇ ਤੋਂ ਸਵੇਰ 6 ਵਜੇ ਤੱਕ ਦੁਕਾਨਾਂ ਆਦਿ ਬੰਦ ਰੱਖਣ ਅਤੇ ਰਾਤ 8:30 ਵਜੇ ਤੋਂ ਸਵੇਰ 5:30 ਵਜੇ ਤੱਕ ਬਲ਼ੈਕਆਊਟ ਦੇ ਦਿੱਤੋ ਹੁਕਮ ਵਾਪਸ ਲੈ ਲਏ ਗਏ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਰ ਵੀ ਅਹਿਤਿਹਾਤ ਦੇ ਤੌਰ ‘ਤੇ ਪੂਰੀ ਚੌਕਸੀ ਵਰਤੀ ਜਾਵੇ।
ਸ਼ਹੀਦ ਭਗਤ ਸਿੰਘ ਨਗਰ, 10 ਮਈ: ਭਾਰਤ-ਪਾਕਿਸਤਾਨ ਵਲੋੰ ਜੰਗਬੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8:00 ਵਜੇ ਤੋਂ ਸਵੇਰ 6 ਵਜੇ ਤੱਕ ਦੁਕਾਨਾਂ ਆਦਿ ਬੰਦ ਰੱਖਣ ਅਤੇ ਰਾਤ 8:30 ਵਜੇ ਤੋਂ ਸਵੇਰ 5:30 ਵਜੇ ਤੱਕ ਬਲ਼ੈਕਆਊਟ ਦੇ ਦਿੱਤੋ ਹੁਕਮ ਵਾਪਸ ਲੈ ਲਏ ਗਏ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਰ ਵੀ ਅਹਿਤਿਹਾਤ ਦੇ ਤੌਰ ‘ਤੇ ਪੂਰੀ ਚੌਕਸੀ ਵਰਤੀ ਜਾਵੇ।