← ਪਿਛੇ ਪਰਤੋ
Flood Breaking : ਯੂਨੀਵਰਸਿਟੀ ਵਿੱਚੋਂ 400 ਵਿਦਿਆਰਥੀਆਂ ਨੂੰ NDRF ਨੇ ਬਚਾਇਆ
ਕਾਂਗੜਾ , 28 ਅਗਸਤ 2025 : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਇੱਕ ਯੂਨੀਵਰਸਿਟੀ ਵਿੱਚ ਫਸੇ ਲਗਭਗ 400 ਵਿਦਿਆਰਥੀਆਂ ਨੂੰ ਐਨਡੀਆਰਐਫ (NDRF) ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਇਹ ਵਿਦਿਆਰਥੀ ਕੈਂਪਸ ਵਿੱਚ ਫਸ ਗਏ ਸਨ। ਰਾਹਤ ਅਤੇ ਬਚਾਅ ਕਾਰਜਾਂ ਤੋਂ ਬਾਅਦ, ਸਾਰਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ।
Total Responses : 585