ਦਵਾਈਆਂ ਨਾਲ ਡੱਲੇਵਾਲ ਨੂੰ 14 ਫਰਵਰੀ ਤੱਕ ਜਿਉਂਦਾ ਰੱਖਣਾ ਮੁਸ਼ਕਿਲ: ਡਾ. ਸਵੈਮਾਣ ਸਿੰਘ
ਚੰਡੀਗੜ੍ਹ, 19 ਜਨਵਰੀ, 2025: ਡਾ. ਸਵੈਮਾਣ ਸਿੰਘ ਨੇ ਕਿਹਾ ਹੈ ਕਿ ਦਵਾਈਆਂ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਦਵਾਈਆਂ ਨਾਲ 14 ਫਰਵਰੀ ਤੱਕ ਜਿਉਂਦਾ ਰੱਖਣਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਡੱਲੇਵਾਲ ਤੇ ਹੋਰ ਕਿਸਾਨਾਂ ਨੂੰ ਕੇਂਦਰ ਦੀਆਂ ਚਾਲਾਂ ਵਿਚ ਨਹੀਂ ਆਉਣਾ ਚਾਹੀਦਾ।
ਸੁਣੋ ਵੀਡੀਓ: