ਤਰਨ ਤਾਰਨ ਦੇ ਨੌਜਵਾਨਾਂ ਦੀ Canada ਦੇ ਬ੍ਰਿਟਿਸ਼ ਕਲੰਬੀਆ 'ਚ ਮੌਤ
ਬਲਜੀਤ ਸਿੰਘ
ਪੱਟੀ, ਤਰਨ ਤਾਰਨ : ਰੋਜ਼ੀ ਰੋਟੀ ਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਕੈਨੇਡਾ ਗਏ ਤਰਨ ਤਾਰਨ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਤਲਵਿੰਦਰ ਸਿੰਘ ਅਤੇ ਜਜ਼ਬੀਰ ਸਿੰਘ ਜੋ ਤਰਨ ਤਾਰਨ ਦੇ ਮਾੜੀ ਗੌੜ ਸਿੰਘ ਤੇ ਐਲੋਵਾਲ ਦੇ ਰਹਿਣ ਵਾਲੇ ਹਨ। ਬੀਤੇ ਕੱਲ ਬ੍ਰਿਟਿਸ਼ ਕਲੰਬੀਆ ਚ ਐਕਸੀਡੈਂਟ ਦੌਰਾਨ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।
Click to Follow Babushahi Facebook page →