Punjabi News Bulletin: ਪੜ੍ਹੋ ਅੱਜ 10 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 10 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਵਜ਼ਾਰਤ ਵੱਲੋਂ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਨੂੰ ਮਨਜ਼ੂਰੀ
- 1500 ਲੇਡੀ ਪੰਚਾਂ-ਸਰਪੰਚਾਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਲਿਜਾਵੇਗੀ ਸਰਕਾਰ - ਭਗਵੰਤ ਮਾਨ
- ਪੰਜਾਬ ਕੈਬਿਨਟ ਦੇ ਵੱਡੇ ਫ਼ੈਸਲੇ: ਸਿਹਤ ਬੀਮਾ, ਲੇਡੀ ਸਰਪੰਚਾਂ ਤੇ CISF ਬਾਰੇ ਐਲਾਨ
2. ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ
-ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ 'ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ
- ਵਧ-ਫੁੱਲ ਰਿਹੈ ਮੱਛੀ ਪਾਲਣ ਖੇਤਰ, ਸਾਲਾਨਾ 2 ਲੱਖ ਮੀਟਰਕ ਟਨ ਤੱਕ ਪਹੁੰਚਿਆ ਮੱਛੀ ਉਤਪਾਦਨ: ਖੁੱਡੀਆਂ
- ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨੇ ਪੀ.ਐਸ.ਈ.ਆਰ.ਸੀ. ਮੈਂਬਰ ਵਜੋਂ ਅਹੁਦਾ ਸੰਭਾਲਿਆ
- ਰਵਿੰਦਰ ਸਿੰਘ ਸੈਣੀ ਨੂੰ PSERC ਦੇ ਮੈਂਬਰ ਵਜੋਂ ਚੁਕਾਈ ਸਹੁੰ
- ਮਲੋਟ ਹਲਕੇ ਦੇ ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਦੀਆਂ ਗ੍ਰਾਂਟਾਂ ਦੇਣ ਦਾ ਐਲਾਨ
3. 131ਵੇਂ ਦਿਨ ਪੰਜਾਬ ਪੁਲਿਸ ਵੱਲੋਂ 129 ਨਸ਼ਾ ਤਸਕਰ ਗ੍ਰਿਫ਼ਤਾਰ; 4.2 ਕਿਲੋ ਹੈਰੋਇਨ ਬਰਾਮਦ
- ਐਸ.ਏ.ਐਸ ਨਗਰ ਪੁਲਿਸ ਵੱਲੋਂ ਗੈਰ-ਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼, 6 ਠੱਗ ਗ੍ਰਿਫਤਾਰ
- ਗੁੰਝਲਦਾਰ ਕਤਲ ਦੀ ਗੁੱਥੀ 4 ਘੰਟਿਆਂ 'ਚ ਇਵੇਂ ਸੁਲਝਾਈ !!
4. ਵੱਡੀ ਖ਼ਬਰ: Canada 'ਚ Kapil Sharma ਦੇ Cafe 'ਤੇ ਹੋਈ Firing
5. ਪੰਜਾਬ: ਤਿੰਨ Panchayat Secretaries ਸਸਪੈਂਡ
- ਸ਼ਰਾਬ ਘੁਟਾਲਾ: 22 ਅਫ਼ਸਰ ਮੁਅੱਤਲ
- Transfer Breaking: 264 ਸਹਾਇਕਾਂ/ ਇੰਜੀਨੀਅਰਾਂ ਦੇ ਤਬਾਦਲੇ, ਪੜ੍ਹੋ ਪੂਰੀ ਲਿਸਟ
6. ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੂੰ ਮੁੜ ਕੀਤਾ ਤਲਬ
7. Babushahi Special: ‘ਪੰਜਾਬ ਪੁਲਿਸ ਦੀ ਰਵਾਇਤੀ ਵੱਢੂੰ ਖਾਂਊ’ ਦੀ ਥਾਂ ਪੁਲਿਸ ਦੇ ਨਵੇਂ ਰੰਗਰੂਟਾਂ ਦੀ ਸੰਗ ਤੋਂ ਲੋਕ ਦੰਗ
8. Big Breaking: ਵਿਦਿਆਰਥੀਆਂ ਕੀਤਾ ਸਕੂਲ ਪ੍ਰਿੰਸੀਪਲ ਦਾ ਕਤਲ
9. ਦਿੱਲੀ ਐਨ ਸੀ ਆਰ ’ਚ ਭੂਚਾਲ ਦੇ ਝਟਕੇ
10. ਬੇਅਦਬੀ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣੇ: ਹਰਜਿੰਦਰ ਸਿੰਘ ਧਾਮੀ, ਵੀਡੀਓ ਵੀ ਵੇਖੋ
- ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤ ਨੇ ਪਹਿਲੀ ਵਾਰ ਟੀ-20 ਸੀਰੀਜ਼ ਜਿੱਤੀ