← ਪਿਛੇ ਪਰਤੋ
ਕੈਨੇਡਾ: ਭਾਰਤੀ ਮੂਲ ਦੀ ਆਗੂ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚੋਂ ਬਾਹਰ ਹੋਣ ਦਾ ਕੀਤਾ ਐਲਾਨ ਓਟਵਾ, 12 ਜਨਵਰੀ, 2025: ਭਾਰਤੀ ਮੂਲ ਦੀ ਆਗੂ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚੋਂ ਬਾਹਰ ਹੋ ਰਹੀ ਹੈ ਤੇ ਉਹ ਆਉਂਦੀਆਂ ਸੰਸਦੀ ਚੋਣਾਂ ਵੀ ਨਹੀਂ ਲੜਨਗੇ। ਉਹਨਾਂ ਕਿਹਾ ਹੈ ਕਿ ਉਹ ਆਪਣੇ ਕਿੱਤੇ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਅਨੀਤਾ ਆਨੰਦ ਇਸ ਵੇਲੇ ਓਕਵਿਲੇ ਤੋਂ ਐਮ ਪੀ ਹਨ। ਉਹਨਾਂ ਆਪਣਾ ਇਕ ਬਿਆਨ ਟਵੀਟ ਕੀਤਾ ਹੈ। ਪੜ੍ਹੋ ਪੂਰਾ ਬਿਆਨ:
Total Responses : 813