← ਪਿਛੇ ਪਰਤੋ
ਅੰਤਿਮ ਸਸਕਾਰ ਲਈ ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਨਿਗਮਬੋਧ ਘਾਟ ਲਿਜਾਇਆ ਜਾ ਰਿਹੈ ਨਵੀਂ ਦਿੱਲੀ, 28 ਦਸੰਬਰ, 2024: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਨਿਗਮਬੋਧ ਘਾਟ ਲਿਜਾਇਆ ਜਾ ਰਿਹਾ ਹੈ ਤਾਂ ਜਿਥੇ ਉਹਨਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਲੋਕਾਂ ਦੇ ਅੰਤਿਮ ਦਰਸ਼ਨਾਂ ਵਾਸਤੇ ਕਾਂਗਰਸ ਭਵਨ ਵਿਖੇ ਰੱਖੀ ਗਈ ਸੀ।
Total Responses : 59