ਅਮਰੀਕਾ: ਵਿਦੇਸ਼ ਮੰਤਰੀ ਬਲਿੰਕਨ ਦੀ ਬ੍ਰੀਫਿੰਗ 'ਚੋਂ ਪੱਤਰਕਾਰ ਨੂੰ ਜ਼ਬਰਦਸਤੀ ਬਾਹਰ ਕੱਢਿਆ (ਵੀਡੀਓ)
ਨਿਊਯਾਰਕ, 17 ਜਨਵਰੀ 2025 : ਇੱਕ ਪੱਤਰਕਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੀ ਬ੍ਰੀਫਿੰਗ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਪੱਤਰਕਾਰ 'ਤੇ ਬ੍ਰੀਫਿੰਗ 'ਚ ਵਿਘਨ ਪਾਉਣ ਦਾ ਦੋਸ਼ ਹੈ, ਜਦਕਿ ਬਾਹਰ ਕੱਢੇ ਜਾਣ 'ਤੇ ਪੱਤਰਕਾਰ ਦਾ ਕਹਿਣਾ ਹੈ ਕਿ ਉਹ ਸਵਾਲ ਪੁੱਛ ਰਿਹਾ ਸੀ ਜੋ ਉਸ ਦਾ ਅਧਿਕਾਰ ਸੀ।