Breaking : ਨਗਰ ਕੌਂਸਲ ਖਰੜ ਦੀ ਚੋਣ 'ਤੇ ਅਦਾਲਤ ਨੇ ਲਾਈ ਸਟੇ
ਰਵੀ ਜੱਖੂ /ਬਾਬੂਸ਼ਾਹੀ ਬਿਊਰੋ
ਮੋਹਾਲੀ 15 ਮਈ 2026 :
ਨਗਰ ਕੌਂਸਲ ਖਰੜ ਦੀ ਚੋਣ ਤੇ ਹਾਈਕੋਰਟ ਨੇ ਸਟੇ ਦਾ ਆਰਡਰ ਦੇ ਦਿੱਤਾ ਹੈ।। ਅਸਲ ਵਿੱਚ ਵਾਰਡਬੰਦੀ ਦੇ ਮਸਲੇ ਨੂੰ ਲੈ ਕੇ ਕਈ ਪਿੰਡਾਂ ਦੇ ਲੋਕ ਪਹੁੰਚੇ ਸੀ ਹਾਈਕੋਰਟ। ਕਿਉਂਕਿ ਪੰਚਾਇਤਾਂ ਖਤਮ ਕਰ ਐਮਸੀ ਚ ਸ਼ਾਮਿਲ ਕਰਨ ਦੇ ਬਾਵਜੂਦ ਉਹਨਾਂ ਕੋਲ ਵੋਟ ਦਾ ਅਧਿਕਾਰ ਨਹੀਂ ਸੀ।
- Download Babushahi App
-
-