← ਪਿਛੇ ਪਰਤੋ
ਨੀਟ-26 ਦੀ ਮੁੜ ਪ੍ਰੀਖਿਆ ਦੀ ਤਾਰੀਕ ਦਾ ਐਲਾਨ
ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 15 ਮਈ, 2026: ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਨੇ ਐਲਾਨ ਕੀਤਾ ਹੈ ਕਿ ਰੱਦ ਕੀਤੀ ਗਈ ਨੀਟ 26 ਦੀ ਪ੍ਰੀਖਿਆ ਹੁਣ 21 ਜੂਨ ਨੂੰ ਫਿਰ ਤੋਂ ਹੋਵੇਗੀ।
Total Responses : 60