← ਪਿਛੇ ਪਰਤੋ
ਮੋਗਾ: ਸ਼ਿਵ ਸੈਨਾ ਆਗੂ ਦਾ ਕਤਲ ਕਰਨ ਵਾਲੇ ਤਿੰਨੋਂ ਮੁਲਜ਼ਮ ਪੁਲਿਸ ਮੁਕਾਬਲੇ ਮਗਰੋਂ ਗ੍ਰਿਫਤਾਰ ਬਾਬੂਸ਼ਾਹੀ ਨੈਟਵਰਕ ਮੋਗਾ, 15 ਮਾਰਚ, 2025: ਮੋਗਾ ਵਿਚ ਸ਼ਿਵ ਸੈਨਾ ਆਗੂ ਮੰਗਤ ਰਾਮ ਦਾ ਕਤਲ ਕਰਨ ਵਾਲੇ ਤਿੰਨੋਂ ਮੁਲਜ਼ਮ ਪੁਲਿਸ ਨਾਲ ਹੋਏ ਮੁਕਾਬਲੇ ਮਗਰੋਂ ਗ੍ਰਿਫਤਾਰ ਕਰ ਲਏ ਗਏ ਹਨ। ਤਿੰਨਾਂ ਵਿਚ ਅਰੁਣ ਗੁਰਪ੍ਰੀਤ ਸਿੰਘ, ਅਰੁਣ ਬੱਬੂ ਸਿੰਘ ਤੇ ਰਾਜਵੀਰ ਅਸ਼ੋਕ ਕੁਮਾਰ ਸ਼ਾਮਲ ਹਨ। ਤਿੰਨਾਂ ਨੂੰ ਸਿਵਲ ਹਸਪਤਾਲ ਮਲੋਟ ਵਿਚ ਦਾਖਲ ਕਰਵਾਇਆ ਗਿਆ ਹੈ।
Total Responses : 171