← ਪਿਛੇ ਪਰਤੋ
ਚਾਰ ਵਿਭਾਗਾਂ ਦੇ ਮੰਤਰੀ ਬਣੇ ਸੰਜੀਵ ਅਰੋੜਾ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 18 ਅਗਸਤ, 2025: ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਜਿੱਤਣ ਉਪਰੰਤ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਹੁਣ ਚਾਰ ਵਿਭਾਗਾਂ ਦੇ ਮੰਤਰੀ ਬਣ ਗਏ ਹਨ। ਅੱਜ ਹੋਏ ਰੱਦੋ ਬਦਲ ਮਗਰੋਂ ਉਹ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਪ੍ਰਵਾਸੀ ਭਾਰਤੀ ਮਾਮਲੇ ਅਤੇ ਊਰਜਾ ਵਿਭਾਗ ਦੇ ਕੈਬਨਿਟ ਮੰਤਰੀ ਬਣ ਗਏ ਹਨ।
Total Responses : 500