Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:25 PM)
ਚੰਡੀਗੜ੍ਹ, 17 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. NDA ਨੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ
2. Ravneet Bittu ਨੇ RSS ਦੇ ਸੋਹਲੇ ਗਾਏ, ਕਿਹਾ ਇਸਾਈ ਬਣੇ ਸਿੱਖਾਂ ਨੂੰ ਵਾਪਸ ਲਿਆਏ ਗਈ ਆਰਐਸਐੱਸ ਪੰਜਾਬ ਚ
- Breaking : ਪੰਜਾਬ ਦੇ ਸਾਬਕਾ IG ਦਾ ਬੇਟਾ BJP ਵਿੱਚ ਸ਼ਾਮਿਲ
- ਬੀਜੇਪੀ ਦੀ 'ਕਿਸਾਨ ਮਜ਼ਦੂਰ ਫਤਿਹ ਰੈਲੀ'
3. ਪੰਜਾਬ ਹੜ੍ਹ ਸਬੰਧੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਡਾ. ਬਲਬੀਰ ਸਿੰਘ
- ਪੰਜਾਬ ਸਰਕਾਰ ਨੇ ਉਦਯੋਗ ਜਗਤ ਨੂੰ ਸਸ਼ਕਤ ਬਣਾਉਣ ਲਈ “ਰਾਈਜ਼ਿੰਗ ਪੰਜਾਬ ਸਜੈਸ਼ਨਜ਼ ਟੂ ਸੌਲੂਸ਼ਨਜ਼’’ ਲੜੀ ਦੀ ਕੀਤੀ ਸ਼ੁਰੂਆਤ
- ਮੁਫਤ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਪ੍ਰਵਾਜ਼ : ਕੁਲਤਾਰ ਸੰਧਵਾਂ
- ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ
- ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ਼ 31 ਅਗਸਤ ਤੱਕ ਵਧਾਈ: ਡਾ. ਰਵਜੋਤ ਸਿੰਘ
4. ਦਰਿਆ ਰਾਵੀ ਵਿੱਚ 150000 ਕਿਊਸਿਕ ਪਾਣੀ ਛੱਡਿਆ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ
- ਬਰਿੰਦਰ ਕੁਮਾਰ ਗੋਇਲ ਨੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ
- Flood Alert : ਰਾਵੀ ਦਰਿਆ ਕੰਡੇ ਦੇ 500 ਮੀਟਰ ਤੱਕ ਹਾਈ ਅਲਰਟ ਜਾਰੀ
- ਨੰਗੇ ਪੈਰੀਂ ਪਾਣੀ 'ਚ ਵੜੇ Kataruchak, ਹੜ੍ਹ ਪੀੜਿਤਾਂ ਨੂੰ ਮਿਲੇ
- ਹੜ੍ਹ ਪ੍ਰਭਾਵਿਤ ਪਿੰਡ ਮੁਹਾਰ ਜਮਸੇਰ ਦੇ ਲੋਕਾਂ ਦੀ ਸਾਰ ਲੈਣ ਪਹੁੰਚੇ MLA ਫਾਜ਼ਿਲਕਾ
- Flood Breaking : ਪਿੰਡ ਸਭਰਾ ਵਿੱਚ ਬੰਨ੍ਹ ਟੁੱਟਣ ਦਾ ਖ਼ਤਰਾ, ਲੋਕਾਂ ਨੇ ਖੁਦ ਸੰਭਾਲਿਆ ਮੋਰਚਾ
- Sukhna Lake : ਸੁਖਨਾ ਝੀਲ ਦੇ ਨੇੜਲੇ ਇਲਾਕਿਆਂ ਲਈ Alert ਜਾਰੀ, ਪੜ੍ਹੋ ਪੂਰੀ ਖ਼ਬਰ
- Himachal News: Cloud Burst:: ਮਣੀਕਰਨ ਘਾਟੀ ਵਿੱਚ ਬੱਦਲ ਫਟਿਆ, ਕਈ ਘਰ ਰੁੜੇ
- Flood Alert : ਪੰਜਾਬ ਵਿੱਚ ਹੜ੍ਹਾਂ ਕਾਰਨ ਸਿਹਤ ਵਿਭਾਗ ਹਾਈ ਅਲਰਟ 'ਤੇ, ਕੀ ਪ੍ਰਬੰਧ ਕੀਤੇ ਸਰਕਾਰ ਨੇ ? ਪੜ੍ਹੋ
5. 'ਯੁੱਧ ਨਸ਼ਿਆਂ ਵਿਰੁੱਧ’ ਦੇ 169ਵੇਂ ਦਿਨ ਪੰਜਾਬ ਪੁਲਿਸ ਵੱਲੋਂ 286 ਥਾਵਾਂ 'ਤੇ ਛਾਪੇਮਾਰੀ; 57 ਨਸ਼ਾ ਤਸਕਰ ਕਾਬੂ
- ਭੱਠੇ ਤੇ ਪੁੱਟੇ ਟੋਏ ਵਿੱਚ ਦੋ ਮਸੂਮ ਭੈਣ ਭਰਾ ਦੀ ਡੁੱਬਣ ਨਾਲ ਹੋਈ ਮੌਤ
- Bathinda Police ਨੇ ਪਿੰਡ ਬੀੜ ਬਹਿਮਣ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ- ਦੋ ਗ੍ਰਿਫਤਾਰ
6. ਲਾਲ ਕਿਲ੍ਹੇ 'ਤੇ ਸ੍ਰੀ ਸਾਹਿਬ ਪਹਿਨਣ ਕਾਰਨ ਨਾਭਾ ਦੇ ਸਰਪੰਚ ਨੂੰ ਸੁਤੰਤਰਤਾ ਦਿਵਸ ਸਮਾਗਮ ਵਿਚ ਜਾਣ ਤੋਂ ਰੋਕਿਆ
- ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਕਾਰਨ ਲਾਲ ਕਿਲ੍ਹੇ ਤੇ ਜਾਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
7. Babushahi Special ਬਾਹਰ ਸ਼ੇਰ ਘਰ ਵਿੱਚ ਰਹਿੰਦੇ ਢੇਰ ਪਤੀਆਂ ਦੀਆਂ ਕਦੇ ਖੁਸ਼ ਨਹੀਂ ਹੁੰਦੀਆਂ ਪਤਨੀਆਂ
8. Breaking :ਭਗਵੰਤ ਮਾਨ ਸਰਕਾਰ ਦਾ ਪੁਲਿਸ ਮੁਲਾਜ਼ਮਾਂ ਲਈ ਵੱਡਾ ਐਲਾਨ
- CM Mann ਦੀ ਆਮਦ ਸਬੰਧੀ ਧਾਰਾ 163 ਅਧੀਨ ਨੋ ਡਰੋਨ ਜੋਨ ਐਲਾਨਿਆ
9. 78 ਸਾਲਾਂ ਬਾਅਦ PM Office ਹੁਣ ਨਵੇਂ ਪਤੇ 'ਤੇ ਮਿਲੇਗਾ
- PM Modi ਨੇ ਦਿੱਲੀ ਵਿੱਚ 11,000 ਕਰੋੜ ਰੁਪਏ ਦੇ ਦੋ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
10. Breaking : Elvis Yadav ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਇਸ ਗੈਂਗ ਨੇ ਚੁੱਕੀ, ਗੋਲੀਬਾਰੀ ਦਾ ਕਾਰਨ ਵੀ ਦੱਸਿਆ