← ਪਿਛੇ ਪਰਤੋ
Breaking : ਜ਼ਮੀਨ ਖਿਸਕਣ ਕਾਰਨ 2 ਦੀ ਮੌਤ
ਮੁੰਬਈ, 16 ਅਗਸਤ 2025: ਮੁੰਬਈ ਦੇ ਵਿਖਰੋਲੀ (ਪੱਛਮ) ਵਿੱਚ ਜਨਕਲਿਆਣ ਸੋਸਾਇਟੀ, ਵਰਸ਼ਾ ਨਗਰ, ਵਿਖਰੋਲੀ ਪਾਰਕ ਸਾਈਟ 'ਤੇ ਜ਼ਮੀਨ ਖਿਸਕਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ।
Total Responses : 284