Punjabi News Bulletin: ਪੜ੍ਹੋ ਅੱਜ 19 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 19 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਸੂਬੇ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਪਿਛਲੀਆਂ ਸਰਕਾਰਾਂ ਤੱਕ ਮਿਲਦੀ ਰਹੀ ਸਿਆਸੀ ਪੁਸ਼ਤ ਪਨਾਹੀ ਬਿਲਕੁਲ ਬੰਦ ਕੀਤੀ - ਡਾ. ਬਲਬੀਰ ਸਿੰਘ
- ਪੰਜਾਬ 550 ਨਵੇਂ ਬੈੱਡ ਅਤੇ ਵਾਧੂ ਓਟ ਕੇਂਦਰਾਂ ਨਾਲ ਨਸ਼ਾ ਛੁਡਾਊ ਸਮਰੱਥਾ ਨੂੰ ਵਧਾਏਗਾ: ਡਾ. ਬਲਬੀਰ ਸਿੰਘ
- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ: ਸਿਹਤ ਮੰਤਰੀ
2.ਹਰਜੋਤ ਬੈਂਸ ਵੱਲੋਂ ਨੰਗਲ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਮੰਗਿਆ
- ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਦੀ ਹੋਈ ਸੂਬਾ ਪੱਧਰੀ ਮੀਟਿੰਗ
- ਪੀਐਸਪੀਸੀਐਲ ਵਿਭਾਗ ਨੇ ਵਿੱਤੀ ਸਾਲ 2024-25 ਵਿੱਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਈਟੀਓ
- ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ 'ਤੇ 33 ਫੀਸਦ ਸਬਸਿਡੀ ਦੇਵੇਗੀ: ਖੁੱਡੀਆਂ
- ਹਲਕਾ ਮਲੋਟ ਦੇ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਤਹਿਤ ਪ੍ਰੋਜੈਕਟਾਂ ਦੇ ਕੀਤੇ ਮੰਤਰੀ ਡਾ ਬਲਜੀਤ ਕੌਰ ਨੇ ਉਦਘਾਟਨ
3. ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਸਮਰਥਿਤ ਬੀ.ਕੇ.ਆਈ. ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼
- ਏਜੀਟੀਐਫ ਵੱਲੋਂ ਫਿਰੌਤੀ ਰੈਕਟ ਦਾ ਪਰਦਾਫ਼ਾਸ਼ ; ਪੰਜਾਬ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ 24 ਸਾਲਾ ਮਾਸਟਰਮਾਈਂਡ
- ਪੰਜਾਬ ਵਿੱਚ ਅੱਤਵਾਦੀ ਗ੍ਰਿਫ਼ਤਾਰ: 2 RPG, 2.5 IED ਸਮੇਤ ਹਥਿਆਰ, 2 ਕਿਲੋ RDX-ਗ੍ਰਨੇਡ ਬਰਾਮਦ
4. ’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: 131 ਨਸ਼ਾ ਤਸਕਰ ਗ੍ਰਿਫ਼ਤਾਰ; 1.7 ਕਿਲੋ ਹੈਰੋਇਨ, 3.5 ਕਿਲੋ ਅਫ਼ੀਮ ਬਰਾਮਦ
- ਨਸ਼ਾ ਤਸਕਰ ਕੌਂਸਲਰ ਦੇ ਸਰਕਾਰੀ ਜ਼ਮੀਨ 'ਤੇ ਬਣੇ ਘਰ ਤੇ ਮਾਨਸਾ ਪੁਲਿਸ ਨੇ ਚਲਾਇਆ ਬੁਲਡੋਜ਼ਰ
- ਯੁੱਧ ਨਸ਼ਿਆਂ ਵਿਰੁੱਧ : ਮਾਡਲ ਹਾਊਸ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਉਸਾਰੀ ਢਾਹੀ
- ਜਲੰਧਰ ਦਿਹਾਤੀ ਪੁਲਿਸ ਵਲੋਂ ਕਾਸੋ ਆਪਰੇਸ਼ਨ ਤਹਿਤ 9 ਗ੍ਰਿਫਤਾਰੀਆਂ, 8 ਐਫਆਈਆਰਜ਼ ਸਮੇਤ ਅਹਿਮ ਬਰਾਮਦਗੀਆਂ
5. ਪੰਜਾਬ ਭਵਨ ਸਰੀ ਵੱਲੋਂ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ 'ਤੇ ਅਧਾਰਿਤ ਸੋਲੋ ਨਾਟਕ ਦਾ ਪ੍ਰਸਾਰਣ 10 ਮਈ ਨੂੰ
- ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਕਾਨਫਰੰਸ ਹਨੂਮਾਨਗੜ੍ਹ (ਰਾਜਸਥਾਨ) 'ਚ
6. Babushahi Special: ਜੱਟਾ ਵੇ ਜੱਟਾ ਤੇਰੀਆਂ ਅੱਖਾਂ ’ਚ ਹੰਝੂਆਂ ਦਾ ਸਮੁੰਦਰ ਤੇ ਸਿਰ ਦੇ ਮੜਾਸੇ ਵਿੱਚ ਧੂੜ ਘੱਟਾ
- 60 ਏਕੜ ਕਣਕ ਦੀ ਖੜ੍ਹੀ ਫ਼ਸਲ ਅਤੇ ਨਾੜ ਨੂੰ ਲੱਗੀ ਭਿਆਨਕ ਅੱਗ
7. Breaking : ਅਫਗਾਨਿਸਤਾਨ ਵਿੱਚ ਭੂਚਾਲ, ਦਿੱਲੀ-ਐਨਸੀਆਰ ਤੱਕ ਮਹਿਸੂਸ ਹੋਏ ਝਟਕੇ
8. Canada Election : ਐਡਵਾਂਸ ਪੋਲਿੰਗ ਦੇ ਪਹਿਲੇ ਦਿਨ NDP ਨੇਤਾ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੋਟ ਪਾਈ
- ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੇ ਹੱਕ ਵਿੱਚ ਭਾਰੀ ਇਕੱਠ
9. ਤਰਨ ਤਾਰਨ : Canada 'ਚ ਗੋਲੀ ਲੱਗਣ ਨਾਲ ਪੰਜਾਬੀ ਵਿਦਿਆਰਥਣ ਦੀ ਮੌਤ, ਕੀ ਕਿਹਾ ਪਰਵਾਰ ਨੇ ?
- Canada : ਪੰਜਾਬੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਦੀ ਲਪੇਟ ਵਿੱਚ ਆਉਣ ਨਾਲ ਮੌਤ
10. ਤੂਫਾਨ ਦੀ ਚੇਤਾਵਨੀ, ਬੱਦਲ ਗਰਜਣਗੇ, ਭਾਰੀ ਮੀਂਹ ਪਵੇਗਾ ? ਜਾਣੋ IMD ਦਾ ਤਾਜ਼ਾ ਅਪਡੇਟ
- ਬੰਦਿਆਂ ਦਾ ਨਹੀਂ ਪੰਛੀਆਂ ਦਾ ਅਨੋਖਾ ਸੇਵਾਦਾਰ ਹਰਪਾਲ ਸਿੰਘ ਪਾਲੀ