Punjabi News Bulletin: ਪੜ੍ਹੋ ਅੱਜ 18 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 18 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ
- ਭਗਵੰਤ ਮਾਨ ਨੇ ਨਸ਼ਾ ਤਸਕਰੀ ਦੇ ਵੱਡੇ ‘ਜਰਨੈਲਾਂ’ ਨਾਲ ਕੋਈ ਰਹਿਮ ਨਾ ਵਰਤਣ ਦੀ ਗੱਲ ਦੁਹਰਾਈ
2. ਵਾਇਰਲ ਲਿੰਕ 'ਤੇ ਕਲਿੱਕ ਕਰਕੇ ਸਰਕਾਰ ਤੋਂ ਪੈਸੇ ਪ੍ਰਾਪਤ ਦੇ ਸੁਨੇਹੇ ਦੀ ਕੀ ਹੈ ਸੱਚਾਈ: MoF ਨੇ ਜਾਰੀ ਕੀਤਾ ਸਪੱਸ਼ਟੀਕਰਨ
3. ਪੰਜਵੇਂ ਦਿਨ ਸ੍ਰੀ ਦਰਬਾਰ ਸਾਹਿਬ ਨੂੰ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
- ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸਾਫ਼ਟਵੇਅਰ ਇੰਜੀਨੀਅਰ ਕਾਬੂ
- Breaking :ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਧਮਾਕੇ ਦੀ ਧਮਕੀ ਦੇਣ ਵਾਲਾ ਫੜਿਆ ਗਿਆ
4. ਪ੍ਰੋਜੈਕਟ ਜੀਵਨਜੋਤ, 367 ਬੱਚਿਆਂ ਨੂੰ ਬਚਾਇਆ, 350 ਨੂੰ ਪਰਿਵਾਰਾਂ ਨਾਲ ਮਿਲਾਈਆ, 183 ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ - ਡਾ. ਬਲਜੀਤ ਕੌਰ
- ਬਾਲ ਭੀਖਿਆ ਨੂੰ ਖਤਮ ਕਰਨ ਲਈ 'ਪ੍ਰੋਜੈਕਟ ਜੀਵਨਜੋਤ-2' ਸ਼ੁਰੂ: ਦੋ ਦਿਨਾਂ ਵਿੱਚ 18 ਥਾਵਾਂ 'ਤੇ ਛਾਪੇਮਾਰੀ ਦੌਰਾਨ 41 ਬੱਚੇ ਬਚਾਏ
5. ਬਾਗਬਾਨੀ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਨਾਖ ਮੁਕਾਬਲੇ ਵਿੱਚ ਅੰਮ੍ਰਿਤਸਰ ਦੇ ਕਿਸਾਨਾਂ ਨੇ ਮਾਰੀ ਬਾਜੀ
- ਡਾ. ਰਵਜੋਤ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਮੀਟਿੰਗ: ਜਾਇਜ਼ ਮੰਗਾਂ ਦੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ
- ਪੰਜਾਬ ਫੂਡ ਕਮਿਸ਼ਨ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਪੋਸ਼ਣ ਗਾਰਡਨ ਸਥਾਪਤ ਕਰਵਾਏਗਾ
- ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਨਾਲ ਵਪਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ: ਆਰਕੀਟੈਕਟ ਸੰਜੇ ਗੋਇਲ
- ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ NHAI, ਸਿਹਤ, ਸਿੱਖਿਆ, ਖੇਡਾਂ, ਬਿਜਲੀ ਅਤੇ ਨਗਰ ਨਿਗਮ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ
6. 18 Jail ਅਫ਼ਸਰਾਂ ਨੂੰ ਤਰੱਕੀਆਂ ਵੀ ਮਿਲੀਆਂ ਤੇ ਪੋਸਟਿੰਗ ਵੀ - 3 DIG, 5 ਸੁਪਰਡੰਟ ਤੇ 10 ਡਿਪਟੀ ਲਾਏ
- Police Transfers : ਪੁਲਿਸ ਅਫ਼ਸਰਾਂ ਦੇ ਹੋਏ ਤਬਾਦਲੇ
- AG Haryana ਨੇ ਲਾਅ ਅਫਸਰ ਲਾਏ, ਦੇਖੋ ਲਿਸਟ
7. ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਦਾ ਬਚਾਅ ਕੀਤਾ, ਕਾਂਗਰਸ ਉਨ੍ਹਾਂ ਦੇ ਨਾਂ ਜਨਤਕ ਕਰੇ: ਸੁਖਬੀਰ ਬਾਦਲ
- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 2 ਨਵੇਂ ਹਲਕਾ ਇੰਚਾਰਜ ਲਾਏ
8. PM Modi ਨੇ ਆਪਣੀ ਬਿਹਾਰ ਫੇਰੀ ਦੌਰਾਨ ਕਿਹੜੇ ਮਹੱਤਵਪੂਰਨ ਬਿਆਨ ਦਿੱਤੇ ? ਪੜ੍ਹੋ ਵੇਰਵਾ
- INS ਨਿਸਤਾਰ ਬਣਿਆ ਭਾਰਤੀ ਜਲ ਸੈਨਾ ਦਾ ਹਿੱਸਾ, ਹੁਣ ਸਮੁੰਦਰ ਵਿੱਚ ਵੀ ਨਹੀਂ ਬਚ ਸਕਣਗੇ ਦੁਸ਼ਮਣ
9. Breaking: ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ 'ਚ ਵਾਧਾ - ਪਹਿਲੀ ਅਪ੍ਰੈਲ ਤੋਂ ਹੋਇਆ ਲਾਗੂ
10. ਯੁੱਧ ਨਸ਼ਿਆਂ ਵਿਰੁਧ ਦਾ 139ਵਾਂ ਦਿਨ: 8.6 ਕਿਲੋ ਹੈਰੋਇਨ ਸਮੇਤ 125 ਨਸ਼ਾ ਤਸਕਰ ਕਾਬੂ
- ਕੈਨੇਡਾ ਲਿਜਾਣ ਲਈ ਵਿਆਹ ਕਰਾਉਣ ਅਤੇ ਸੈਟਲ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਮਾਂ-ਧੀ ਦੇ ਗਿਰੋਹ ਦਾ ਪਰਦਾਫਾਸ਼
- ਸੀਨੀਅਰ ਕਾਂਗਰਸੀ ਆਗੂ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
- ਭਤੀਜਿਆਂ ਤੋਂ ਤੰਗ 81 ਸਾਲ ਦਾ ਬਜ਼ੁਰਗ ਚੜ੍ਹਿਆ ਪਾਣੀ ਵਾਲ਼ੀ ਟੈਂਕੀ ਉਪਰ
- ਜਿਉਂਦਾ ਬਜ਼ੁਰਗ ਕਾਗਜ਼ਾਂ 'ਚ 4 ਸਾਲ ਪਹਿਲਾਂ ਮਾਰ'ਤਾ...! ਬੰਦ ਕਰ ਦਿੱਤੀ ਪੈਨਸ਼ਨ