← ਪਿਛੇ ਪਰਤੋ
Ludhiana ਤੋ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੂੰ 12 ਤੋਂ ਚਤਰਵੀਰ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਵਿੱਚ
ਰਵੀ ਜੱਖੂ
ਲੁਧਿਆਣਾ, 24 ਦਸੰਬਰ 2024 : ਹੁਣੇ ਹੁਣੇ ਹੋਈਆਂ ਐਮ ਸੀ ਦੀਆਂ ਚੋਣਾਂ ਮਗਰੋਂ ਅੱਜ Ludhiana ਤੋ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੂੰ 12 ਤੋਂ ਚਤਰਵੀਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
Total Responses : 458