← ਪਿਛੇ ਪਰਤੋ
Live: ਭਗਵੰਤ ਮਾਨ ਵਿਧਾਨ ਸਭਾ 'ਚ ਗਰਜੇ; ਭਾਜਪਾ ਦੇ ਨਾਲ ਬਾਜਵਾ ਨੂੰ ਲਿਆ ਆੜੇ ਹੱਥੀਂ (ਵੇਖੋ ਵੀਡੀਓ)
ਚੰਡੀਗੜ੍ਹ, 5 ਮਈ 2025- ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸੀਐੱਮ ਭਗਵੰਤ ਮਾਨ ਨੇ ਬੋਲਦਿਆਂ ਜਿੱਥੇ ਵਿਰੋਧੀ ਧਿਰ ਨੂੰ ਆੜੇ ਹੱਥੀਂ ਲਿਆ, ਉਥੇ ਹੀ ਕਿਹਾ ਕਿ ਪੰਜਾਬ ਇੱਕ ਵੀ ਬੂੰਦ ਪਾਣੀ ਪੰਜਾਬ ਵਿਚੋਂ ਬਾਹਰ ਨਹੀਂ ਜਾਣ ਦੇਵੇਗਾ। ਵੇਖੋ ਵੀਡੀਓ-
Total Responses : 567