← ਪਿਛੇ ਪਰਤੋ
ਮੀਂਹ ਕਾਰਣ ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਰਜਾਈਆਂ ਤੇ ਗੱਦੇ ਭਿੱਜੇ ਖਨੌਰੀ, 24 ਦਸੰਬਰ, 2024: ਲੰਘੇ ਦਿਨ ਪਏ ਮੀਂਹ ਕਾਰਣ ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਰਜਾਈਆਂ ਤੇ ਗੱਦੇ ਭਿੱਜ ਗਏ ਹਨ ਜਿਸ ਕਾਰਣ ਕਿਸਾਨਾਂ ਨੂੰ ਨਵੀਂਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕ ਇਸ ਗੱਲ ਦੀ ਗੰਭੀਰਤਾ ਨਹੀਂ ਸਮਝ ਰਹੇ ਜਦੋਂ ਕਿਸਾਨਾਂ ਨੂੰ ਇਸ ਕੜਾਕੇ ਦੀ ਠੰਢ ਵਿਚ ਬਿਮਾਰੀਆਂ ਦਾ ਸਾਹਮਣਾ ਕਰਨ ਦਾ ਡਰ ਪੈਦਾ ਹੋ ਗਿਆ ਹੈ।
Total Responses : 458