← ਪਿਛੇ ਪਰਤੋ
ਮਹਰੌਲੀ (ਦਿੱਲੀ) ਤੋਂ 'ਆਪ' ਦੇ ਉਮੀਦਵਾਰ ਮਹਿੰਦਰ ਚੌਧਰੀ ਹੋਣਗੇ
ਰਵੀ ਜੱਖੂ ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਮਹਰੌਲੀ (ਦਿੱਲੀ) ਤੋਂ 'ਆਪ' ਦੇ ਉਮੀਦਵਾਰ ਮਹਿੰਦਰ ਚੌਧਰੀ ਹੋਣਗੇ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ।
Total Responses : 147