ਪੰਜਾਬ ਸਰਕਾਰ ਨਵੀਆਂ ਪਲਾਂਘਾਂ ਪੁੱਟਣ ਲਈ ਵਚਨ ਬੰਦ :- ਵਿਧਾਇਕ ਨਕੋਦਰ
ਸਰਕਾਰੀ ਸਕੂਲਾਂ ਵਿੱਚ 44 ਲੱਖ 47 ਹਜਾਰ ਰੁਪਏ ਦੇ ਕਰਵਾਏ ਗਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 10 ਅਪ੍ਰੈਲ 2025
ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਣ ਲਈ ਸ਼ੁਰੂ ਕੀਤੇ ਗਏ " ਪੰਜਾਬ ਸਿੱਖਿਆ ਕ੍ਰਾਂਤੀ" ਪ੍ਰੋਗਰਾਮ ਦੇ ਤਹਿਤ ਕੰਨਕੋਦਰ ਦੇ ਐਮਐਲਏ ਮੈਡਮ ਇਨ ਦਾ ਜੀਤ ਕੌਰ ਮਾਨ ਜੀ ਨੇ 44 ਲੱਖ 47 ਹਜਾਰ ਰੁਪਏ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਵਿਧਾ ਸਭਾ ਹਲਕਾ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਅਧੀਨ ਪ੍ਰਾਇਮਰੀ ਸਕੂਲ ਉੱਗੀ 3 ਲੱਖ20 ਹਜਾਰ ਬਾਥਰੂਮ ਤੇ ਚਾਰ ਦੁਵਾਰੀ ਤੇ ਸੀਨੀਅਰ ਸੈਕੈਂਡਰੀ ਸਕੂਲ ਉੱਗੀ 14 ਲੱਖ ਲੈਬੋਟਰੀ ਵਾਸਤੇ ਇਸ ਤੋਂ ਇਲਾਵਾ ਬਾਉਪੁਰ ਪ੍ਰਾਈਮਰੀ ਸਕੂਲ ਵਾਸਤੇ 1,40 ਹਜਾਰ ਬਾਉਂਡਰੀ ਵਾਸਤੇ ਇਸ ਤੋਂ ਇਲਾਵਾ ਪਿੰਡ ਖੀਵਾ ਸੀਨੀਅਰ ਸੈਕੈਂਡਰੀ ਸਕੂਲ ਲਈ ਇਕ ਲੱਖ72, ਬਾਉਂਡਰੀ ਵਾਸਤੇ ਹਾਈ ਸਕੂਲ ਲਈ 17 ਲੱਖ ਰੁਪਏ ਬਾਉਂਡਰੀ ਅਤੇ ਲਬੋਟਰੀ ਵਾਸਤੇ, ਪ੍ਰਾਇਮਰੀ ਸਕੂਲ ਖੀਵੇ ਲਈ ਤਿੰਨ ਲੱਖ ਰੁਪਆ ਬਾਉਂਡਰੀ ਵਾਸਤੇ ਦਿੱਤੇ ਗਏ ਉਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਚੂਹੜ ਵਾਸਤੇ 3 ਲੱਖ ਰੁਪਏ ਬਾਂਡਰੀ ਕਰਵਾਉਣ ਵਾਸਤੇ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਸੰਬੋਧਨ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਜਰੂਰੀ ਕਦਮ ਚੁੱਕ ਰਹੀ ਹੈ ਤਾਕੀ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਸਾਥੀ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਇਹ ਵਿਆਪਕ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਆਧੁਨਿਕ ਸਿੱਖਿਆ ਸਹੂਲਤਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਸਰਕਾਰੀ ਸਕੂਲਾਂ ਵਿੱਚ ਨਵੀਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਸਾਹਿਬ ਸੁਖਪਾਲ ਸਿੰਘ ਜੀ ਅਤੇ ਦਿਹਾਤੀ ਐਸ ਐਚ ਓ ਬਰਜਿੰਦਰ ਸਿੰਘ ਜੀ, ਐਮਐਲਏ ਪੀਏ ਮੋਹਿਤ ਕੁਮਾਰ ਪੀਏ ਨਵਰਾਜ ਸਿੰਘ ਜੇਪੀ ਵਿੱਕੀ ਭਗਤ ਅਤੇ ਸਮੂਹ ਪੰਚਾਇਤ ਪ੍ਰਸ਼ਾਸਨ ਤੇ ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ, ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ, ਬਲਾਕ ਪ੍ਰਧਾਨ ਉੱਗੀ ਸੁਰਿੰਦਰ ਕੁਮਾਰ ਅਤੇ ਸਮੂਹ ਪੰਚਾਇਤ, ਕੁਲਦੀਪ ਸਿੰਘ ਕਾਂਗਣਾ ਸਰਪੰਚ, ਬੂਟਾ ਸਿੰਘ ਢੱਡਾ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਬਲਦੇਵ ਸਹੋਤਾ, ਹਰਦੀਪ ਸਿੰਘ ਸੋਨੂ ਜਿਲਾ ਕਿਸਾਨ ਪ੍ਰਧਾਨ ਰਜਨੀਸ਼ ਗੌਤਮ ਅਤੇ ਸਮੂਹ ਪੰਚਾਇਤ ਮੈਂਬਰ ਅਰਜਨ ਸਿੰਘ ਡਾਕਟਰ ਕਮਲਦੀਪ ਅਤੇ ਹਰਵੈਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।