ਪੰਜਾਬ ਭਵਨ ਸਰੀ ਵੱਲੋਂ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ 'ਤੇ ਅਧਾਰਿਤ ਸੋਲੋ ਨਾਟਕ ਦਾ ਪ੍ਰਸਾਰਣ 10 ਮਈ ਨੂੰ
ਰਾਜਸਥਾਨ,19 ਅਪ੍ਰੈਲ 2025 - ਪੰਜਾਬ ਭਵਨ ਸਰੀ (ਕੈਨੇਡਾ) ਸੰਸਥਾਪਕ, ਸੁੱਖੀ ਬਾਠ ਵੱਲੋਂ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ 'ਤੇ ਅਧਾਰਿਤ ਸਿਰਜਣਾ ਆਰਟ ਗਰੁੱਪ ਰਾਏਕੋਟ ਦੇ ਪੇਸਕਸ਼ ਸੋਲੋ ਨਾਟਕ 'ਭਾਸ਼ਾ ਬਹਿੰਦਾ ਦਰਿਆ' 10 ਮਈ 2025 ਸਮਾਂ ਸ਼ਾਮ 6 ਵਜੇ ਕਾਮਧੇਨੂ ਹਾਲ, ਗਊਸ਼ਾਲਾ ਸੇਵਾ ਸਮਿਤੀ ਨਹਿਰੂ ਮੈਮੋ. ਚਿਲੜਨ ਸਕੂਲ ਦੇ ਸਾਹਮਣੇ, ਹਨੂਮਾਨਗੜ੍ਹ ਟਾਊਨ 'ਚ ਪੇਸ਼ ਕੀਤਾ ਜਾਵੇਗਾ।
