← ਪਿਛੇ ਪਰਤੋ
ਪੀ ਆਰ ਟੀ ਸੀ ਦੇ ਕੰਡਕਟਰਾਂ ਦੇ ਡ੍ਰਾਈਵਰ ਨਾਲ ਬੈਠਣ ’ਤੇ ਪਾਬੰਦੀ ਪਟਿਆਲਾ, 9 ਨਵੰਬਰ, 2024: ਪੀ ਆਰ ਟੀ ਸੀ ਦੇ ਐਮ ਡੀ ਨੇ ਇਕ ਹੁਕਮ ਜਾਰੀ ਕਰ ਕੇ ਕੰਡਕਟਰਾਂ ਦੇ ਡ੍ਰਾਈਵਰ ਦੀ ਨਾਲ ਲਗਵੀਂ ਸੀਟ ’ਤੇ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੰਡਕਟਰ ਬੱਸ ਦੇ ਪਿਛਲੇ ਪਾਸੇ ਆਪਣੀ ਅਖੀਰਲੀ ਸੀਟ ’ਤੇ ਹੀ ਬੈਠੇਗਾ।
Total Responses : 1072