← ਪਿਛੇ ਪਰਤੋ
ਐਚ 1 ਬੀ ਵੀਜ਼ੇ ਨੂੰ ਲੈ ਕੇ ਟਰੰਪ ਨੇ ਮਾਰੀ ਪਲਟੀ, ਪੜ੍ਹੋ ਹੁਣ ਕੀ ਕਿਹਾ ਬਾਬੂਸ਼ਾਹੀ ਨੈਟਵਰਕ ਵਾਸ਼ਿੰਗਟਨ, 29 ਦਸੰਬਰ, 2024: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਐਚ 1 ਬੀ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਆਪਣੇ ਸਟੈਂਡ ਤੋਂ ਪਲਟੀ ਮਾਰ ਲਈ ਹੈ ਤੇ ਹੁਣ ਇਸ ਪ੍ਰੋਗਰਾਮ ਨੂੰ ਬਹੁਤ ਚੰਗਾ ਪ੍ਰੋਗਰਾਮ ਕਰਾਰ ਦਿੱਤਾ ਹੈ। ਟਰੰਪ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਆਪਣੀਆਂ ਜਾਇਦਾਦਾਂ ਲਈ ਅਕਸਰ ਇਹ ਐਚ 1 ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 148