← ਪਿਛੇ ਪਰਤੋ
ਦਿਲਜੀਤ ਨੂੰ ਹਾਈ ਕੋਰਟ ਤੋਂ ਚੰਡੀਗੜ੍ਹ ਸ਼ੋਅ ਲਈ ਮਿਲੀ ਇਜਾਜ਼ਤ ਚੰਡੀਗੜ੍ਹ : ਹਾਈ ਕੋਰਟ ਨੇ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਲਈ ਇਜਾਜਤ ਦੇ ਦਿੱਤੀ ਹੈ ਅਤੇ ਨਾਲ ਹੀ ਕੁੱਝ ਸ਼ਰਤਾਂ ਵੀ ਲਾਈਆਂ ਹਨ। ਗਾਇਕ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ 'ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਸੀ ਜਿਸ ਵਿਚ ਅਦਾਲਤ ਨੇ ਕੁੱਝ ਸ਼ਰਤਾਂ ਲਾ ਕੇ ਸ਼ੋਅ ਲਈ ਇਜਾਜਤ ਦੇ ਦਿੱਤੀ ਹੈ।
Total Responses : 463