ਆਈ ਪੀ ਐਲ ਫਾਈਨਲ : ਕਿੰਗ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਆਰ ਸੀ ਬੀ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ, ਦੂਜੀ ਵਾਰ ਟਰਾਫੀ ’ਤੇ ਕੀਤਾ ਕਬਜ਼ਾ
ਬਾਬੂਸ਼ਾਹੀ ਨੈਟਵਰਕ
ਅਹਿਮਦਾਬਾਦ, 31 ਮਈ, 2026: ਆਈ ਪੀ ਐਲ ਦੇ ਫਾਈਨਲ ਮੁਕਾਬਲੇ ਵਿਚ ਚੇਜ਼ ਮਾਸਟਰ ਕਿੰਗ ਕੋਹਲੀ ਯਾਨੀ ਵਿਰਾਟ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਰ ਸੀ ਬੀ ਨੇ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟਰਾਫੀ ਜਿੱਤ ਲਈ। ਕੋਹਲੀ ਨੇ 42 ਗੇਂਦਾਂ ’ਤੇ ਨਾਟ ਆਊਟ ਰਹਿੰਦਿਆਂ 75 ਦੌੜਾਂ ਬਣਾਈਆਂ ਤੇ ਛੱਕਾ ਮਾਰ ਕੇ ਮੈਚ ਦੀ ਸਮਾਪਤੀ ਕੀਤੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: