ਕੋਕਰੋਚ ਪਾਰਟੀ ਮੁਖੀ ਅਭੀਜੀਤ ਦਿਪਕੇ ਨੂੰ ਜੈਪੁਰ ’ਚ ਅਣਪਛਾਤਿਆਂ ਨੇ ਮਾਰੀਆਂ ਚਪੇੜਾਂ
ਬਾਬੂਸ਼ਾਹੀ ਨੈਟਵਰਕ
ਜੈਪੁਰ, 15 ਜੂਨ, 2026: ਕੋਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਮੁਖੀ ਅਭੀਜੀਤ ਦਿਪਕੇ ਨੂੰ ਜੈਪੁਰ ਵਿਚ ਇਕ ਪ੍ਰੋਗਰਾਮ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਚਪੇੜਾਂ ਜੜ੍ਹ ਦਿੱਤੀਆਂ।
ਜਦੋਂ ਦਿਪਕੇ ਨੂੰ ਉਹਨਾਂ ਦੇ ਸਮਰਥਕਾਂ ਨੇ ਮੋਢੇ ’ਤੇ ਚੁੱਕਿਆ ਹੋਇਆ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ’ਤੇ ਹਮਲਾ ਬੋਲ ਦਿੱਤਾ ਤੇ ਚਪੇੜਾਂ ਜੜ੍ਹ ਦਿੱਤੀਆਂ।
ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਹੈ......
- Download Babushahi App
-
-