ਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਆਡੀਓ, ਕੀਤਾ ਦਾਅਵਾ ਕਿ ਐਸ ਐਸ ਪੀ ਪਟਿਆਲਾ ਨੇ ਚੋਣਾਂ ’ਚ ਧੱਕੇਸ਼ਾਹੀ ਦੀਆਂ ਹਦਾਇਤਾਂ ਦਿੱਤੀਆਂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਪਟਿਆਲਾ, 4 ਦਸੰਬਰ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਵੇਰੇ ਸਵੇਰੇ ਇਕ ਆਡੀਓ ਕਲਿੱਪ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਇਹ ਆਵਾਜ਼ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਦੀ ਹੈ ਜੋ ਪੁਲਿਸ ਨੂੰ ਚੋਣਾਂ ਵਿਚ ਧੱਕਾ ਕਿਵੇਂ ਕਰਨਾ ਹੈ, ਇਸ ਬਾਰੇ ਹਦਾਇਤਾਂ ਕਰ ਰਹੇ ਹਨ।
ਪੜ੍ਹੋ ਤੇ ਸੁਣੋ: