Punjabi News Bulletin: ਪੜ੍ਹੋ ਅੱਜ 26 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (9:30 PM)
ਚੰਡੀਗੜ੍ਹ, 26 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਸਰਕਾਰ ਕਰੇਗੀ 2 ਹਜ਼ਾਰ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ: ਹਰਜੋਤ ਬੈਂਸ
- ਟੋਭਿਆਂ ਦੀ ਸਫਾਈ ਮੁਹਿੰਮ: ਖੰਨਾ ਦੇ ਪਿੰਡ ਭੁਮੱਦੀ ਦੇ ਟੋਭੇ ਦੀ 50 ਸਾਲ ਬਾਅਦ ਹੋਈ ਸਫ਼ਾਈ
- ਪੰਜਾਬ ਸਰਕਾਰ ਵੱਲੋਂ ਡੇਂਗੂ ਨਾਲ ਨਜਿੱਠਣ ਲਈ "ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ" ਮੁਹਿੰਮ ਕੀਤੀ ਜਾਵੇਗੀ ਸ਼ੁਰੂ
- ਪੰਜਾਬ ਸਰਕਾਰ ਨੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਪਹਿਲਕਦਮੀ ਸ਼ੁਰੂ ਕਰਨ ਲਈ ਯੂਵੀਕੈਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ ਕੀਤਾ
- ਦਿਵਿਆਂਗਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਖ਼ਤ ਹਦਾਇਤਾਂ ਜਾਰੀ
- 'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ
- ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 5000 ਸਕੂਲੀ ਵਿਦਿਆਰਥੀਆਂ ਨੇ ਮੈਗਾ ਰੈਲੀ ਵਿੱਚ ਹਿੱਸਾ ਲਿਆ
- 24x7 ਬਿਜਲੀ ਸਪਲਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਵਾਧੂ ਬਿਜਲੀ ਪੈਦਾ ਕਰਨ ਲਈ ਤਿਆਰ
- ਹਰਪਾਲ ਚੀਮਾ ਦੀ ਮੌਜੂਦਗੀ ‘ਚ ਹਰਵਿੰਦਰ ਛਾਜਲੀ ਨੇ ਸੰਭਾਲਿਆ ਮਾਰਕਿਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਦਾ ਅਹੁਦਾ
- ਕਟਾਰੂਚੱਕ ਨੇ ਕੀਤੀ ਬੀਐਸਐਫ ਜਵਾਨਾਂ ਨਾਲ ਮੁਲਾਕਾਤ, ਪਹਿਲਗਾਮ ਹਮਲੇ ਮਗਰੋਂ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ
- ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ
2. Breaking:ਨਾਮਵਰ ਟਿਊਬਵੈੱਲ ਇੰਜੀਨੀਅਰ ਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ,CM ਨਾਇਬ ਸੈਣੀ ਦੀ ਹਾਜ਼ਰੀ ਚ ਭਾਜਪਾ ਵਿਚ ਸ਼ਾਮਲ ( ਵੀਡੀਉ ਵੀ ਦੇਖੋ )
3. CM ਸੈਣੀ ਵੱਲੋਂ ਲੈਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ
- ਪੰਜਾਬ ਚ ਬਣੇਗੀ ਬੀਜੇਪੀ ਸਰਕਾਰ 2027 'ਚ; ਕਿਸਾਨਾਂ ਦੀ ਸਾਰੀ ਫ਼ਸਲ MSP 'ਤੇ ਖ਼ਰੀਦੀ ਜਾਵੇਗੀ- CM ਸੈਣੀ ਦਾ ਵੱਡਾ ਐਲਾਨ
4. NRI ਦੇ ਪਰਿਵਾਰ ਉੱਤੇ ਹੋਏ ਹਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਟਾਲਣ ਵਾਲੇ ਐਸਐਚਓ ਉਤੇ ਹੋਵੇਗੀ ਕਾਰਵਾਈ -ਧਾਲੀਵਾਲ
5. ਸਾਬਕਾ ਕੇਂਦਰੀ ਸਕੱਤਰ ਸਵਰਨ ਬੋਪਾਰਾਏ ਨੇ ਪੰਜਾਬ ਨੂੰ ਦਰਿਆਈ ਪਾਣੀ ਵਾਪਸ ਕਰਨ ਦੀ ਕੀਤੀ ਮੰਗ, ਸਿੰਧੂ ਜਲ ਸਮਝੌਤੇ ਨੂੰ ਇਤਿਹਾਸਕ ਗਲਤੀ ਦੱਸਿਆ
6. Babushahi Special: ਡਿਪਟੀ ਕਮਿਸ਼ਨਰ ਦੀ ਬੋਲਬਾਣੀ ਤੋਂ ਭਖਿਆ ਬਠਿੰਡਾ ਦਾ ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਦਾ ਮੈਦਾਨ
7. Canada 'ਚ ਕਤਲ ਹੋਈ ਹਰਸਿਮਰਤ ਦੀ ਮ੍ਰਿਤਕ ਦੇਹ ਪਿੰਡ ਪੁੱਜੀ
8. ਕਾਂਗਰਸ ਨੇ ਜਸਬੀਰ ਡਿੰਪਾ ਨੂੰ ਜਿਲ੍ਹਾ ਇੰਚਾਰਜ/ਕੋਆਰਡੀਨੇਟਰ ਕੀਤਾ ਨਿਯੁਕਤ
9. BREAKING: ਭਿਆਨਕ ਸੜਕ ਹਾਦਸੇ 'ਚ 6 ਮੁਲਾਜ਼ਮਾਂ ਦੀ ਮੌਤ
10. ਵੱਡੀ ਖ਼ਬਰ: ਭਾਜਪਾ ਦੇ 'ਸੇਠ' ਘਰੋਂ ਲੱਖਾਂ ਰੁਪਏ ਦੀ ਚੋਰੀ