Punjabi News Bulletin: ਪੜ੍ਹੋ ਅੱਜ 10 ਅਪ੍ਰੈਲ ਦੀਆਂ ਵੱਡੀਆਂ 10 ਖਬਰਾਂ (7:20 PM)
ਚੰਡੀਗੜ੍ਹ, 10 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੀਡੀਓ: Amit Shah ਦਾ ਪੰਜਾਬ ਵੱਲ ਸਿਆਸੀ ਤੀਰ, ਦੇਖਦੇ ਆਂ ਕਿਹੜੇ-ਕਿਹੜੇ ਨੇ ਨਿਸ਼ਾਨੇ-ਕਹਿੰਦੇ ਬ੍ਰਹਮਾ ਜੀ ਵੀ ਪੰਜਾਬ ਦਾ ਸਿਆਸੀ ਭਵਿੱਖ ਨਹੀਂ ਦੱਸ ਸਕਦੇ,,,,ਤਿਰਛੀ ਨਜ਼ਰ ਬਲਜੀਤ ਬੱਲੀ ਦੀ
- ਵੀਡੀਓ: 'Akaal' ਫਿਲਮ ਰਿਲੀਜ਼ ਹੁੰਦਿਆਂ ਹੀ ਵਿਵਾਦ ਸ਼ੁਰੂ..."ਇੱਕ ਪਾਸੇ ਹੋ ਰਹੀਆਂ ਤਾਰੀਫਾਂ..." "ਦੂਜੇ ਪਾਸੇ ਨਿਹੰਗ ਸਿੰਘ ਕਰ ਰਹੇ ਵਿਰੋਧ..."
1. ਗੁਰਪਤਵੰਤ ਪੰਨੂ ਦੀ ਮਾਨਸਿਕ ਹਾਲਤ ਠੀਕ ਨਹੀਂ, ਉਸਨੂੰ ਇਲਾਜ ਦੀ ਲੋੜ - ਡਾ. ਰਵਜੋਤ ਸਿੰਘ
- ਅਸੀਂ ਪੰਨੂ ਵਰਗੇ ਲੋਕਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ,14 ਤਰੀਕ ਨੂੰ ਦੇਵਾਂਗੇ ਮੂੰਹ-ਤੋੜ ਜਵਾਬ - ਬਰਿੰਦਰ ਗੋਇਲ
- ਪੰਨੂ ਨੂੰ ਪੰਜਾਬ ਦੀ ਮਾਨਸਿਕਤਾ ਦਾ ਨਹੀਂ ਪਤਾ, ਸਾਰਾ ਪੰਜਾਬ ਡਾ. ਅੰਬੇਡਕਰ ਦਾ ਕਰਦਾ ਹੈ ਸਤਿਕਾਰ - ਡਾ. ਚਰਨਜੀਤ ਸਿੰਘ
2. ਵੱਡੀ ਖ਼ਬਰ: ਪੰਜਾਬ 'ਚ AAP ਵਿਧਾਇਕ ਨੇ ਗੋਦ ਲਿਆ ਸਰਕਾਰੀ ਸਕੂਲ, ਏਨਾਂ ਬੱਚਿਆਂ ਲਈ ਆਪਣੀ ਤਨਖਾਹ ਦੇਣ ਦਾ ਕੀਤਾ ਐਲਾਨ
- ਕੈਬਿਨੇਟ ਮੰਤਰੀ ਈਟੀਓ ਦੀ ਹਾਜ਼ਰੀ ਵਿੱਚ 50 ਤੋ ਵੱਧ ਪਰਿਵਾਰ ਹੋਏ 'ਆਪ' 'ਚ ਸ਼ਾਮਿਲ
3. ਰੱਖੜਾ ਅਤੇ ਢੀਂਡਸਾ ਦੀ ਕਾਂਗਰਸ ਨੂੰ ਦੋ ਟੁੱਕ: ਰਾਜਾ ਵੜਿੰਗ ਸੁਖਬੀਰ ਦੇ ਇਸ਼ਾਰਿਆਂ ਤੇ ਭਰਤੀ ਕਮੇਟੀ ਨੂੰ ਬਦਨਾਮ ਕਰਨ ਦੇ ਨਤੀਜੇ ਭੁਗਤਣੇ ਪੈਣਗੇ
4. 17 ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ DSP, ਪੜ੍ਹੋ ਪੂਰੀ ਵੇਰਵਾ
5. ਵੱਡੀ ਖ਼ਬਰ: ਦਿੱਲੀ ਦੇ ਲਾਲ ਕਿਲ੍ਹੇ ਅਤੇ ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੜ੍ਹੋ ਪੁਲਿਸ ਜਾਂਚ ਕੀ ਹੋਇਆ ਖੁਲਾਸਾ?
- 'ਯੁੱਧ ਨਸ਼ਿਆਂ ਵਿਰੁੱਧ': 41ਵੇਂ ਦਿਨ 84 ਨਸ਼ਾ ਤਸਕਰ ਗ੍ਰਿਫ਼ਤਾਰ; 2.5 ਕਿਲੋ ਹੈਰੋਇਨ, 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
- ‘ਯੁੱਧ ਨਸ਼ਿਆਂ ਵਿਰੁੱਧ’: , 41 ਦਿਨਾਂ ਵਿੱਚ 3,279 ਕੇਸ ਦਰਜ਼, 5,537 ਗ੍ਰਿਫ਼ਤਾਰ
6. Big Breaking: ਲੁਧਿਆਣਾ ਕੋਰਟ ਵੱਲੋਂ ਕਥਿਤ ਆਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਹੁਕਮ
7. ਸੁਖਜਿੰਦਰ ਰੰਧਾਵਾ ਬਾਗੀ ਅਕਾਲੀ ਧੜੇ ਨਾਲ ਰਲ ਕੇ ਕਰ ਰਹੇ ਹਨ ਕੰਮ: ਦਲਜੀਤ ਚੀਮਾ ਦਾ ਵੱਡਾ ਦੋਸ਼
8. ਵੱਡੀ ਖ਼ਬਰ: 26/11 ਹਮਲੇ ਦੇ ਮਾਸਟਰਮਾਈਂਡ ਤਹਵੁਰ ਰਾਣਾ ਨੂੰ ਲਿਆਂਦਾ ਗਿਆ ਭਾਰਤ, ਕੀ ਮਿਲੇਗੀ ਫ਼ਾਂਸੀ?
9. ਤਰਨਤਾਰਨ: ਸਬ ਇੰਸਪੈਕਟਰ ਦਾ ਗੋਲੀ ਮਾਰ ਕੇ ਕਤਲ, ਥਾਣੇਦਾਰ ਦੀ ਟੁੱਟੀ ਬਾਂਹ
10. ਮਨੀਪੁਰ ਵਿੱਚ ਫਿਰ ਲੱਗਿਆ ਕਰਫਿਊ, ਪੜ੍ਹੋ ਕੀ ਹੈ ਕਾਰਨ ?
- AAP ਵਿਧਾਇਕ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੰਗੀ ਮੁਆਫ਼ੀ
- Chandigarh : 137 ਨਵੇਂ ਜੁਡੀਸ਼ੀਅਲ ਅਫ਼ਸਰਾਂ ਨੇ ਸਿਖਲਾਈ ਕੀਤੀ ਪੂਰੀ
- ਟੈਰਿਫ਼ ਸਬੰਧੀ ਟਰੰਪ ਦਾ ਵੱਡਾ ਐਲਾਨ, ਦੇ ਦਿੱਤੀ ਰਾਹਤ