← ਪਿਛੇ ਪਰਤੋ
ਰਵੀ ਜੱਖੂ
ਸਿਰਸਾ, 9 ਅਪ੍ਰੈਲ 2025 — ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਪਰੌਲ ਮਿਲ ਗਈ ਹੈ। ਇਹ ਸਾਲ 2025 ਵਿੱਚ ਉਸਨੂੰ ਮਿਲੀ ਦੂਜੀ ਪਰੌਲ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਿੱਧਾ ਸਿਰਸਾ ਸਥਿਤ ਡੇਰੇ ਲਈ ਰਵਾਨਾ ਹੋ ਗਿਆ, ਜਿੱਥੇ ਉਹ ਸਾਰੀ ਪਰੌਲ ਦੀ ਮਿਆਦ ਦੌਰਾਨ ਰਹੇਗਾ।
Total Responses : 0